ਜਲੰਧਰ: (ਗੁਰਦੀਪ ਸਿੰਘ ਹੋਠੀ)
ਕੋਰੋਨਾ ਵਾੲਿਰਸ ਦੇ ਚਲਦਿਆਂ ਲਾਕਡਾੳੂਨ ਦੌਰਾਨ ਕਰਫਿਊ ਦੀ ੳੁਲੰਘਣਾ ਕਰਨ ਵਾਲਿਆਂ ਤੇ ਪਚਰੰਗਾ ਚੌਂਕੀ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਵੱਲੋਂ ਲਗਾਏ ਗਏ ਨਾਕਿਅਾਂ ਤੇ ਕੲਿਅਾ ਤੇ ਕੇਸ, ਕੲਿਅਾ ਦੇ ਮੋਟਰਸਾਈਕਲ ਜਪਤ ਕੀਤੇ ਗਏ l ਸੁਖਜੀਤ ਸਿੰਘ ਬੈਂਸ ਨੇ ਦੱਸਿਆ ਕਿ ਜੋ ਲੋਕ ਕਰਫਿਊ ਦੀ ੳੁਲੰਘਣਾ ਕਰਦੇ ਹਨ ੳੁਹਨਾਂ ਤੇ ਪਰਚੇ ਦਰਜ ਕੀਤੇ ਜਾਣਗੇ l
ਦੋਸ਼ੀ :- * ਰਾਜ ਕੁਮਾਰ S/O ਗਰੀਬ ਦਾਸ ਵਾਸੀ ਮੁਹੱਲਾ ਅਬਾਦਪੁਰ
* ਗੁਰਦੇਵ ਸਿੰਘ S/O ਬਖਸ਼ਾ ਵਾਸੀ ਕਾਲਾ ਬੱਕਰਾ
* ਰਾਕੇਸ਼ ਕੁਮਾਰ S/O ਗਰੀਬ ਦਾਸ ਵਾਸੀ ਮੁਹੱਲਾ ਅਬਾਦਪੁਰ
* ਮਨੀ ਕੁਮਾਰ S/O ਸੁਦੇਸ਼ ਕੁਮਾਰ ਵਾਸੀ ਜਹਾਨ ਖੇਲਾਂ
ਮਾਨਯੋਗ ਡੀ.ਸੀ ਸਾਹਿਬ ਜਲੰਧਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ੳੁਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ l