ਅਦਮਪੁਰ, 31 ਮਾਰਚਪਿੰਡ:  ਕਡਿਅਣਾ ਦੇ ਬਲੱਡ ਡੋਨਰਜ ਅੰਬੇਦਕਰ ਕਲੱਬ ਵਲੌਂ ਰੋਜਾਨਾ ਲੰਗਰ ਤਿਅਰ ਕਰਕੇ ਲੋੜਵੰਦ ਪਰਿਵਾਰਾਂ ਦੇ ਘਰਾਂ ਵਿੱਚ ਪਹੁੰਚਾਇਅ ਜਾ ਰਿਹਾ ਹੈ I ਕਲੱਬ ਵਲੌਂ 150 ਤੌਂ ਵੱਧ ਲੰਗਰ ਦੇ ਪੈਕਟ ਤਿਅਰ ਕਰਕੇ ਰੋਜ ਹੀ ਲੋੜਵੰਦਾਂ ਤੱਕ ਪਹੁੰਚਾ ਦਿੱਤੇ ਜਾਂਦੇ ਹਨ I ਕਲੱਬ ਦੇ ਸਮੂਹ ਮੈਂਬਰਾਂ ਵਲੌਂ ਅਪੀਲ ਕੀਤੀ ਗਈ ਕਿ ਲੋਕ ਅਪਣੇ ਘਰਾਂ ਵਿੱਚ ਹੀ ਰਹਿਣ ਤੇ ਜਿਸ ਪਰਿਵਾਰ ਨੂੰ ਵੀ ਲੰਗਰ ਦੀ ਲੋੜ ਹੋਵੇ ,ੳਸ ਨੂੰ ਕਲੱਬ ਵਲੋਂ ਲੰਗਰ ਪਹੁੰਚਾ ਦਿੱਤਾ ਜਾਵੇਗਾ I ਏਸ ਮੌਕੇ ਅਵਤਾਰ ਤਾਰੀ ਪੰਚ, ਰਮਨ ਬੈਂਸ, ਕਮਲ ਕਡਿਅਣਾ , ਸੰਨੀ ਪਵਾਰ, ਰਮਨਦੀਪ ਵਿਰਦੀ, ਸੁਮਿੱਤਰ, ਅਮਨ,ਸੰਦੀਪ,ਸੋਢੀ , ਪ੍ਦੀਪ ,ਰਮਨ ਪਵਾਰ ਤੇ ਸੇਵਕ ਬੀਬੀਅ ਹਾਜਰ ਸਨ I