ਜਲੰਧਰ : ਅੱਜ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੌਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਜਲੰਧਰ ਵਾਸੀਆ ਲਈ ਤਿੰਨ ਹੋਰ ਵੱਡੇ ਪ੍ਰਾਜੈਕਟ ਸਾਰੇ ਸ਼ਹਿਰੀ ਇਲਾਕੇ ਵਿੱਚ 24ਯ7 ਪੀਣ ਵਾਲੇ ਪਾਣੀ ਦੀ ਸਪਲਾਈ, ਐਲ. ਈ. ਡੀ ਲਾਈਟਾਂ, ਸੀਵਰੇਜ ਟ੍ਰੀਟਮੈਟ ਤੇ ਸਾਲਿਡ ਵੈਸਟ ਮੈਨੇਜਮੈਂਟ ਵਰਗੀਆ ਸਹੂਲਤਾਂ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਮੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਪੂਰੇ ਜਲੰਧਰ ਸ਼ਹਿਰ ਵਾਸੀਆ ਵੱਲੋ ਧੰਨਵਾਦ ਕਰਦੀ ਹਾਂ।