ਫਗਵਾੜਾ (ਸ਼ਿਵ ਕੋੜਾ) ਅੱਜ ਫਗਵਾੜਾ ਵਿਖੇ ਪਿਛਲੇ ਦਿਨੀਂ ਲਖੀਮਪੁਰ (ਯੂ.ਪੀ.) ਵਿੱਚ ਕਿਸਾਨਾਂ ਉਪਰ ਕੀਤੇ ਕਾਤਲਾਨਾਂ ਹਮਲੇ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ.ਦੀ ਯੋਗੀ ਸਰਕਾਰ ਦਾ ਸਤਬੀਰ ਸਿੰਘ ਸਾਬੀ, ਦਲਜੀਤ ਰਾਜੂ ,ਹਰਨੂਰ ਸਿੰਘ,ਹਰਜ਼ੀ ਮਾਨ ਕਾਰਜਕਾਰੀ ਯੂਥ ਪ੍ਧਾਨ ਜ਼ਿਲਾ ਕਪੂਰਥਲਾ ਦੀ ਅਗਵਾਈ ਵਿੱਚ ਪੁਤਲਾ ਫੁਕਿਆ ਗਿਆ|