ਪ੍ਰਦਰਸ਼ਨ
ਸੀ. ਬੀ. ਅ ੈੱਸ. ਈ. ਦਿੱਲੀ ਦੁਆਰਾ (ਸਾਲ 2019-20) ਦੀ ਦਸਵੀਂ ਜਮਾਤ ਦੀ
ਸਲਾਨਾ ਪਰੀਖਿਆ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ।ਦੇਸ਼ ਭਰ ਦੇ 18.8 ਲੱਖ
ਵਿਦਿਆਰਥੀਆਂ ਨੇ ਇਸ ਪਰੀਖਿਆ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਸਫ਼ਲਤਾ
ਪ੍ਰਾਪਤ ਕੀਤੀ। ਆਈਵੀਵਰਲਡ ਸਕੂਲ ਦਾ ਨਤੀਜਾ ਵੀ 100% ਰਿਹਾ।ਸਕੂਲ ਦੇ
ਹੋਣਹਾਰ ਵਿਦਿਆਰਥੀਆਂ ਨੇ ਇਸ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ
ਸਕੂਲ ਦੇ ਨਾਲ਼-ਨਾਲ਼ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰ ੌਸ਼ਨ
ਕੀਤਾ।ਵਿਦਿਆਰਥੀਆਂ ਨੇ ਇਸ ਸਫ਼ਲਤਾ ਨਾਲ਼ ਇਹ ਸਾਬਿਤ ਕਰ ਦਿੱਤਾ ਕਿ ਸਹੀ
ਮਾਰਗ ਦਰਸ਼ਨ ਅਤੇ ਲਗਨ ਨਾਲ਼ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ
ਸਕਦਾ ਹੈ।ਅ ੰਸ਼ਿਕਾ ਸ਼ਰਮਾ ਨੇ 95.6%, ਕਸ਼ਿਕਾ ਗੁਪਤਾ ਨੇ 94.6%, ਪ੍ਰਾਚੀ ਤ੍ਰੇਹਨ
ਨੇ 94%, ਜਪਜਾਪ ਸਿੰਘ ਨੇ 93.2%, ਚਰਨਪ੍ਰੀਤ ਕੌਰ ਨੇ 92% ਅਤੇ ਜ ੁਆਏ ਜਯੰਤ
ਸ਼ਰਮਾ ਨੇ 90.6% ਅ ੰਕ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸ ੁਸਾਇਟੀ ਦੇ ਮੁ ੱਖ ਅਧਿਅਕਸ਼ ਸ਼ ੍ਰੀ ਕੇ. ਕੇ.
ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼ ੍ਰੀ ਆਰ. ਕੇ.
ਵਾਸਲ, ਡਾਇਰ ੈਕਟਰ ਸ਼ ੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼ ੍ਰੀ ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ
ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ।ਉਹਨਾਂ ਨੇ
ਦੱਸਿਆ ਕਿ ਸਕੂਲ ਆਪਣੀ ਪ੍ਰਗਤੀਸ਼ੀਲ ਸੋਚ ਅਤੇ ਸਮੂਹਿਕ ਕਾਰਜਾਂ ਨਾਲ਼ ਸਕੂਲ
ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਨਿਰ ੰਤਰ ਗਤੀਸ਼ੀਲ ਰਿਹਾ ਹੈ।ਇਸ ਦੇ ਨਤੀਜੇ
ਵਜ ੋਂ ਹੀ ਸਕੂਲ ਅ ੱਜ ਇਸ ਮੁਕਾਮ ’ਤੇ ਪਹੁੰਚਿਆ ਹੈ। ਪ੍ਰਿੰਸੀਪਲ ਸ਼ ੍ਰੀਮਤੀ ਅ ੈੱਸ.
ਚੌਹਾਨ ਨੇ ਸਕੂਲ ਦੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ
ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ
ਪ੍ਰੇਰਨਾ ਦਿੱਤੀ।ਨਾਲ਼ ਹੀ ਸਕੂਲ ਦੇ ਅਧਿਆਪਕਾਂ ਦੀ ਜੀਅ-ਤੋੜ ਮਿਹਨਤ ਦੀ ਸ਼ਲਾਘਾ
ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜ ੇ ਦੇਣ ਦੀ ਪ੍ਰੇਰਨਾ ਦਿੱਤੀ।ਉਹਨਾਂ ਨੇ
ਭਰ ੋਸਾ ਦਿਵਾਇਆ ਕਿ ਅ ੱਗੇ ਵੀ ਸਕੂਲ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦਾ ਰਹੇਗਾ
ਅਤੇ ਹਰ ਖ ੇਤਰ ਵਿੱਚ ਨਾਮ ਕਰ ੇਗਾ।