
ਆਈ.ਵੀ.ਵਰਲਡ ਸਕੂਲ, ਜਲੰਧਰ ਵਿੱਚ ਕਿੰਡਰਗਾਰਡਨ ਦੇ ਵਿਦਿਆਰਥੀਆਂ ਲਈ ਖੇਡਾਂ
ਨਾਲ ਸੰਬੰਧਿਤ ਪ੍ਰਤੀਯੋਗਿਤਾ ਕਰਵਾਈ ਗਾਈ । ਅਸਲ ਵਿੱਚ ਖੇਡਾਂ ਮਨੁੱਖੀ
ਜੀਵਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ । ਇਸ ਨਾਲ ਤਨ
ਅਤੇ ਮਨ ਨਰੋਇਆ ਰਹਿੰਦਾ ਹੈ ।
ਇਸ ਪ੍ਰਤੀਯੋਗਿਤਾ ਲਈ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ
ਦੇਖਣ ਨੁੰ ਮਿਲਿਆ ।ਇਸ ਸਮੇਂ ‘ ਏਅਰਵੇਜ ਬੈਲੂਨ ‘ ਦੀ ਪ੍ਰਤੀਯੋਗਿਤਾ
ਕਰਵਾਈ ਗਈ । ਜਿਸ ਦਾ ਉਦੇਸ਼ ਵਿਦਿਆਰਥੀਆਂ ਦੇ ਅੱਖ – ਹੱਥ ਦੇ ਤਾਲਮੇਲ
ਦਾ ਵਿਕਾਸ ਕਰਨਾ । ਵਿਦਿਆਰਥੀਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਵੱਧ –
ਚੜ੍ਹ ਕੇ ਹਿੱਸਾ ਲਿਆ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ੍ਰੀ ਕੇ . ਕੇ.
ਵਾਸਲ, ਉਪ-ਅਧਿਅਕਸ਼ ਆਰ. ਕੇ. ਵਾਸਲ ,ਡਾਇਰੈਕਟਰ ਈਨਾ ਵਾਸਲ,
ਸੀ.ਈ.ਓ ਰਾਘਵ ਵਾਸਲ ਨੇ ਵਿਦਿਆਰਥੀਆਂ ਨੁੰ ਭਰੋਸਾ ਦਵਾਇਆ ਕਿ
ਭਵਿੱਖ ਵਿੱਚ ਵੀ ਸਕੁੂਲ ਦੁਆਰਾ ਸਮੇਂ ਸਮੇਂ ਤੇ ਵਿਦਿਆਰਥੀਆਂ ਲਈ ਇਹੋ
ਜਿਹੀਆਂ ਪ੍ਰਤੀਯੋਗਿਤਾਵਾਂ ਕਰਵਾਈਆ ਜਾਣਗੀਆ ।