ਜਲੰਧਰ : ਪ੍ਰੋ.ਐਮ.ਪੀ ਸਿੰਘ ਜੀ ਵੱਲੋ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਮੀਟਿੰਗ ਗੋਪਾਲ ਨਗਰ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਕੀਤੀ ਗਈ ਅਤੇ ਉੱਥੇ ਕਹਿੰਦੇ ਨਗਰ ਵਾਸੀਆ ਵੱਲੋ ਹੋਟਲ ਜਲ ਵਿਲਾਸ , ਰੈਡ ਪੈਟਲ ਅਤੇ jyoti motor ਦੇ ਮੈਨੇਜਰਾ ਨਾਲ ਕੀਤੀ ਗਈ। ਜਿਨ੍ਹਾਂ ਕਰਕੇ ਇਲਾਕੇ ਵਿੱਚ ਅਵਾਜ ਪ੍ਰਦੂਸ਼ਣ ਦੀ ਪ੍ਰੋਬਲਮ ਰਾਤ ਨੂੰ ਲੱਗਣ ਵਾਲੇ ਡੀਜਿਆ ਕਰਕੇ ਆਉਂਦੀ ਹੈ। ਇਸ ਵਿਚ ਮੁੱਖ ਤੌਰ ਤੇ ਗੱਲ ਕੀਤੀ ਗਈ ਡੀਜੇ ਰਾਤ ਨੂੰ 10 ਵਜੇ ਤੋਂ ਬਾਅਦ ਨਹੀਂ ਵਜਾਏ ਜਾਣਗੇ ਕਿਉਂਕਿ ਇਲਾਕੇ ਵਿਚ ਰਹਿੰਦ ਹਾਰਟ ਦੇ ਮਰੀਜਾਂ ਨੂੰ ਬਹੁਤ ਦਿੱਕਤ ਦੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤੇ ਬੋਲਦਿਆਂ ਜਿਮੀ ਕਾਲੀਆਂ ਜੀ, ਸੁਰਜੀਤ ਸਿੰਘ ਗੋਲਡੀ , ਰੋਮੀ ਮੱਕੜ ਵਲੋਂ jal vilas, red petal , jyoti motor ਦੇ ਮਾਲਕਾ ਨੂੰ ਇਲਾਕੇ ਦੇ ਵਿਚ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਦਸਿਆ ਗਿਆ ਤੇ ਉਹਨਾਂ ਨੇ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਅਸ਼ਵਾਸ਼ਣ ਕੀਤਾ ਹੋਰਨਾਂ ਤੋਂ ਇਲਾਵਾ ਮੌਜੂਦ ਸਨ ਕੋਂਸਲਰ ਮਹਿੰਦਰ ਸਿੰਘ ਗੁੱਲੂ, Ashu Sharma, Chirag mehta, divya prabhakar ,kamaljeet singh, miglani ਆਦਿ ਮੌਜੂਦ ਸਨ।