ਜਲੰਧਰ : ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਦੇ ਟੇਬਲ ਟੈਨਿਸ ਦੇ ਖਿਡਾਰਿਆਂ ਨੇ ਪੰਜਾਬ ਸਕੂਲ ਜ਼ਿਲਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਡਰ-14, ਅੰਡਰ-17, ਅੰਡਰ-19 ਸਾਰੀਆਂ ਕੈਟੇਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ। ਇਹਨਾਂ ਵਿੱਚੋਂ ਹੀ 12 ਖਿਡਾਰੀ ਸਟੇਟ ਲਈ ਚੁਣੇ ਗਏ। ਪਿਛਲੀ ਦਿਨਾ ਵਿੱਚੋਂ 12 ਖਿਡਾਰੀ ਸਟੇਟ ਲਈ ਚੁਣੇ ਗਏ। ਪਿਛਲÄ ਦਿਨÄ ਇਹ ਪ੍ਰਤੀਯੋਗਿਤਾ ਲਾ-ਬਲਾਸਮ ਵਿੱਚ ਆਯੋਜਿਤ ਹੋਈ। ਅੰਡਰ 14 ਲੜਕੀਆਂ ਦੀ ਟੀਮ ’ਚ ਮਾਨਿਆ, ਸੰਚਿਤਾ ਅੰਡਰ-14 ਲੜਕਿਆਂ ਦੀ ਟੀਮ ’ਚ ਸਕਸ਼ਮ, ਕੇਸ਼ਵ, ਲਵਿਆ, ਅੰਡਰ-17 ਲੜਕੀਆਂ ਦੀ ਟੀਮ ’ਚ ਕਸ਼ਿਕਾ, ਕਾਸ਼ਵੀ, ਲਵਿਆ, ਅੰਡਰ-17 ਲੜਕਿਆਂ ਦੀ ਟੀਮ ’ਚ ਜਯੇਸ਼, ਹਾਰਦਿਕ ਚੱਢਾ, ਅੰਡਰ 19 ਲੜਕੀਆਂ ਦੀ ਟੀਮ ’ਚ ਸਮੀਕਸ਼ਾ, ਹੇਜ਼ਲ, ਰਾਬਿਆ, ਅੰਡਰ-19 ਲੜਕਿਆਂ ਦੀ ਟੀਮ ਵਿੱਚ ਗੁਰਸ਼ਹਿਜ, ਹਾਰਦਿਕ ਨਾਗਪਾਲ, ਆਯੁਸ਼ ਅਤੇ ਸ਼ੁਭਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਸਟੇਟ ਲੇਵਲ ਲਈ ਚੁਣੇ ਗਏ ਵਿਦਿਆਰਥੀ ਹਨ- ਮਾਨਿਆ, ਸੰਚਿਤਾ, ਸਕਸ਼ਮ, ਕੇਸ਼ਵ, ਕਸ਼ਿਕਾ, ਕਾਸ਼ਵੀ, ਹਾਰਦਿਕ, ਹੇਜ਼ਲ, ਰਾਬਿਆ, ਸਮੀਕਸ਼ਾ, ਗੁਰਸਹਿਜ ਅਤੇ ਹਾਰਦਿਕ ਨਾਗਪਾਲ। ਵਿਦਿਆਰਥੀਆਂ ਦੀ ਇਸ ਸਫਲਤਾ ਉੱਤੇ ਪਿ੍ਰੰਸੀਪਲ ਰਾਜੀਵ ਧਾਲੀਵਾਲ ਨੇ ਐਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ, ਕੋਚ ਤਿਲਕ ਰਾਜ, ਕਨਿਕਾ ਨੂੰ ਵਧਾਈ ਦਿੰਦੇ ਹੋਏ ਸਟੇਟ ਲੈਵਲ ਤੇ ਜੇਤੂ ਰਹਿਣ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰਸੱਟ ਦੇ ਸੈ¬ਕ੍ਰੇਟਰੀ ਡਾ. ਅਨੂਪ ਬੌਰੀ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਵਿਭਿੰਨ ¬ਕ੍ਰਾਈਟੇਰੀਆਂ ਦੇ ਤਹਿਤ ਇਹਨਾਂ ਬੱਚਿਆਂ ਦੀ ਟਿਊਸ਼ਨ ਫੀਸ ਵਿੱਚ ਰਾਹਤ ਕੀਤੀ ਜਾਏਗੀ।