ਤਹਿਰਾਨ : ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਈਰਾਨ ਵਿਚ ਫਸੇ 150 ਭਾਰਤੀਆਂ ਨੂੰ ਅੱਜ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੂੰ ਜੈਸਲਮੇਰ ਸਥਿਤ ਮਿਲਟਰੀ ਸਟੇਸ਼ਨ ’ਚ ਬਣੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਜਾਵੇਗਾ।