ਉਪਰੋਕਤ ਵਿਸ਼ੇ ਦੇ ਸਬੰਧ ਵਿਚ ਬੇਨਤੀ ਕੀਤੀ ਜਾਂਦੀ ਰੈ! ਕਿ ਪਿਛਲੇ ਦਿਨੀ ਵਾਰਡ ਨੰਬਰ ੨3 ਦੇ ਵਿਕਰਮਪੁਰਾ ਇਲ੍ਹਕੇ:ਵਿੱਚੇ ਅਵਰਾ ਕੁੱਤਿਆਂ ਨੇ ਇਲਾਕਾਂ ਨਿਵਾਸੀਆਂ ਨੂੰ ਬੁਰੀ ਤਰ੍ਹਾ ਜਖਮੀ ਕਰ ਦਿੱਤਾ ਜਿਸ ਵਿਚ ਇਕ ਬੱਚਾ ਇਵਿਆਂਸ਼ ਵਰਮਾ ਬੁਰੀ ਤਰ੍ਹਾਂ ਜਖਮੀ ਹੋ ਗਿਆ ਹੈ।ਬੱਚ ਨੂੰ 23 ਟਾਂਕੇ ਲੱਗੇ ਹਨ।ਸੁਨੀਲ ਬੇਰੀ ਦੀਂਲੌਤੁ ਨੂੰ ਕੇਟਿਆ ਹੈ ਅਤੇ ਊਸ਼ਾ ਮਹਿਤਾ ਦਾ ਲੱਕ ਦਾ ਚੂਲਾ ਟੁੱਟ ਗਿਆ ਹੈ ਅਤੇ ਐਚ.ਪੀ ਹਸਪਤਾਲ ਵਿਚ ਜੇਰੇ ਇਲਾਜ ਹੈ।ਗੀਤਾ ਵਰਮਾ ਜੋਸ਼ੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹੈ।ਨਗਰ ਨਿਗਮ ਦੇ ਪ੍ਰਬੰਧ ਦਰੁਸਤ ਨਾਂ ਹੋਣ ਕਰਕੇ ਇਹ ਘਟਨਾ ਸ਼ਹਿਰ ਵਿਚ ਪਰੀ ਹੈ ਜਿਸ ਦੀ ਸਾਰੀ ਜਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ।ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਮੁੱਹਲਾ ਨਿਵਾਸੀਆਂ ਨੂੰ ਸਾਰੇ ਇਲਾਜ ਦਾ ਖਰਚ ਅਤੇ ਜੋ ਕਿ ਗੰਭੀਰ ਰੂਪ ਵਿਚ ਜਖਮੀ ਹਨ ਉਹਨਾ ਨੂੰ 2-2 ਲੱਖ ਰੁਪਏ ਅਤੇ ਜਖਮੀਆਂ ਨੂੰ 01-01 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਜੀ। ਸ਼ਹਿਰ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕ ਅਨੁਮਾਨ ਅਨੁਸਾਰ ਸ਼ਹਿਰ ਵਿਚ ਲੱਗ-ਭੱਗ 40,000 ਦੇ ਕਰੀਬ ਕੁੱਤਿਆਂ ਦੀ ਸੰਖਿਆ ਹੋ ਗਈ ਹੈ।ਨਗਰ ਨਿਗਮ ਵੱਲੋਂ 80 ਵਾਚਡਾਂ ਵਿਚ 2250) ਕਤਿਆਂ ਦੀ ਨਸਬੰਦੀ ਨਗਰ ਨਿਗਮ ਵੱਲੋਂ ਕਰਾਈ ਗਈ ਹੈ ਜੋ ਕਿ ਪ੍ਰਤੀ ਵਾਰਡ 280 ਕੁੱਤੇ ਆਉਂਦੇ ਹਨ।ਵਾਰਡ ਵਾਈਸ ਹੋਈ ਨਸਬੰਦੀ ਦਾ ਬਿਓਰਾ ਸਾਰਵਜਨਕ ਕੀਤਾ ਜਾਵੇ। ਇਸ ਵਿਚ ਬ੍ਰਸ਼ਟਾਚਾਰ ਹੋ ਸਕਦਾ ਹੈ ਕਿਉਂਕਿ ਇਹਨੇ ਓਪਰੇਸ਼ਨ ਹੋਣ ਦੇ ਬਾਵਜੂਦ ਵੀਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਜਾਂਦੀ ਹੈ। ਧੰਨਵਾਦ ਸਹਿਤ।