ਫਗਵਾੜਾ, 16 ਮਾਰਚ (ਸ਼ਿਵ ਕੋੜਾ) ਲਗਭਗ 1750 ਫੁੱਟ ਲੰਬੇ 10 ਫੁੱਟ ਚੌੜੇ ਰਸਤੇਜੋ ਪਿੰਡ ਦੇ ਐਸ.ਸੀ. ਅਬਾਦੀ ਦੇ ਬਾਹਰ ਸ਼ਹਿਰੀ ਸੂਏ ਦੇ ਨਾਲ ਖੰਗੂੜਾ ਪੁਲ ਤੋਂ ਫਗਵਾੜਾ ਪੁਲ ਤੱਕ ਸਥਿਤ ਹੈਉਤੇ ਮਨਰੇਗਾ ਸਕੀਮ ਤਹਿਤ ਕੰਕਰੀਟ ਬਲੌਕ ਲਗਾਉਣ ਦਾ ਕੰਮ ਸ਼ੁਰੂ ਕਰਾਉਣ ਸਮੇਂ ਪੰਚਾਇਤ ਪਲਾਹੀ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾਜਿਹਨਾਂ ਦੀਆਂ ਕੋਸ਼ਿਸ਼ਾਂ ਨਾਲ  ਲੋਕਾਂ ਦੀ ਇਹ ਚਿਰ ਪੁਰਾਣੀ ਲੋੜ ਪੂਰੀ ਕੀਤੀ ਗਈ ਹੈ। ਇਸ ਪ੍ਰਾਜੈਕਟ ਦੇ ਆਰੰਭ ਸਮੇਂ ਪੰਚਾਇਤ ਮੈਂਬਰ ਸਤਵਿੰਦਰ ਕੌਰਬਲਵਿੰਦਰ ਕੌਰਰਵੀਪਾਲਮਨੋਹਰ ਸਿੰਘ ਸੱਗੂਮਦਨ ਲਾਲਰਾਮ ਪਾਲਸੁਖਵਿੰਦਰ ਸਿੰਘ ਸੱਲ ਤੋਂ ਬਿਨ੍ਹਾਂ ਠੇਕੇਦਾਰ ਮੇਜਰ ਸਿੰਘਜਸਬੀਰ ਸਿੰਘ ਬਸਰਾਠੇਕੇਦਾਰ ਗਿਆਨ ਚੰਦਹਰਮੇਲ ਸਿੰਘ ਗਿੱਲਵੇਟ ਲਿਫਟਿੰਗ ਕੋਚ ਗੋਬਿੰਦ ਸਿੰਘ ਸੱਲਜੱਸੀ ਸੱਲਬਿੰਦਰ ਫੁੱਲ ਆਦਿ ਹਾਜ਼ਰ ਸਨ।