ਜਲੰਧਰ: ਸੁਰਿੰਦਰ ਕੁਮਾਰ ਸੁਪੁੱਤਰ ਭਗਵਾਨ ਦਾਸ ਮੁਹੱਲਾ ਇਲਮੀ ਵਾਲਾ,ਨਜ਼ਦੀਕ ਰਾਮ ਕ੍ਰਿਸ਼ਨਾ ਮੰਦਿਰ, ਕਰਤਾਰਪੁਰ ਜਿਲ੍ਹਾ
ਜਲੰਧਰ ਦਾ ਰਹਿਣ ਵਾਲਾ ਹਾਂ ਅਕਾਲੀ ਨੇਤਾ ਦਾ ਭਰਾ ਨੇਰਸ਼ ਕੁਮਾਰ ਅਗਰਵਾਲ ਉਰਫ ਨੇਸ਼ਾ ਜਿਸਦੇ ਭਰਾ ਦਿਨੇਸ਼
ਕੁਮਾਰ ਅਗਰਵਾਲ ਨੇ ਉਰਫ ਤਾਊ ਵਾੱਲੋਂ ਸੁਪਾਰੀ ਦੇ ਕੇ ਮੇਰੇ ਬੇਟੇ ਡਿੰਪਲ ਕੁਮਾਰ ਦਾ ਕਤਲ ਮਿਤੀ 07-12-201੧ ਨੂੰ
ਗੋਲੀਆਂ ਮਰਵਾ ਕੋ ਕਤਲ ਕਰਵਾ ਦਿੱਤਾ ਗਿਆ ਅਤੇ ਉਪਰੋਕਤ ਮਿਤੀ ਤੇ ਲੈ ਕੇ ਹੁਣ ਤੱਕ ਕਾਤਲ ਤੱਕ ਪੁਲਿਸ ਵੱਲੋ
ਪਹੁੰਚ ਨਹੀਂ ਕੀਤੀ ਗਈ ਅਤੇ ਜਣ ਬ਼ੁਝ ਕੇ ਕੇਸ ਨੂੰ ਦਬਾਇਆ ਗਿਆ ਹੈ ਅਤੇ ਮਿਤੀ 26-02-2020 ਨੂੰ ਭੋਗਪੁਰ ਦੀ
ਦਾ ਰਹਿਣ ਵਾਲਾ ਕਿਸੇ ਕੇਸ ਦੇ ਸਬੰਧ ਵਿੱਚ ਥਾਣਾ ਭੋਗਪੁਰ ਦੀ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਰਿਆ ਅਤੇ ਭੋਗਪੁਰ ਦੀ
ਪੁਲਿਸ ਕੋਲ ਉਸਨੇ ਇਹ ਖੁਲਾਸਾ ਕੀਤਾ ਕਿ ਜੋ ਕਤਲ ਡਿੰਪਲ ਦਾ ਹੋਇਆ ਉਸ ਕੇਸ ਵਿੱਚ ਮੇ ਉਸਦੇ ਸਿਰ ਵਿੱਚ
ਗੋਲੀਆ ਮਾਰੀਆ ਸਨ ਅਤੇ ਇਸ ਗੋਲੀਆ ਨੂੰ ਮਰਵਾਉਣ ਲਈ ਦਿਨੇਸ਼ ਕੁਮਾਰ ਅਗਰਵਾਲ ਉਰਫ ਤਾਊ ਸਪੁੱਤਰ
ਜੋਗਿੰਦਰ ਪਾਲ ਜੋ ਕਿ ਬਾਨੀਆ ਮੁੱਹਲਾ ਨਾਲ ਪੁਰਾਣੀ ਕੋਤਵਾਲੀ ਦਾ ਰਹਿਣ ਵਾਲਾ ਹੈ।ਉਸਨੇ ਮੇਨੂੰ ਸੁਪਾਰੀ ਦੇ ਕੇ
ਗੋਲੀਆ ਮਰਵਾਈਆ ਗਈਆ ਜਿਸਦਾ ਖੁਲਾਸਾ ਮੈ ਥਾਣਾ ਭੋਗਪੁਰ ਦੀ ਪੁਲਿਸ ਅੱਗੇ ਮਿਤੀ 26-02-2020 ਨੂੰ ਦੈਨਿਕ
ਭਾਸਕਰ ਜਲੰਧਰ ਦੀ ਅਖਬਾਰ ਵਿੱਚ ਕੀਤਾ ਹੈ। ਦਿਨੇਸ਼ ਕੁਮਾਰ ਅਗਰਵਾਲ, ਨਰੇਸ਼ ਕੁਮਾਰ ਅਗਰਵਾਲ, ਪਿੰਸ ਅਰੋੜਾ
ਜਿਹਨਾਂ ਵੱਲੋ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੇਣ ਦੀਆ ਧਮਕੀਆ ਦਿੱਤੀਆਂ ਜਾ ਰਹੀਆਂ ਹਨ ਅਗਰ ਮੈਨੂੰ ਅਤੇ
ਮੇਰੇ ਪਰਵਿਰ ਨੂੰ ਕਿਸੇ ਵੀ ਤਰਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਹ ਉਪਰੋਕਤ ਵਿਅਕਤੀ ਜੁਮੇਵਾਰ
ਹੋਣਗੇ।ਅੱਗੇ ਇੱਕ ਸਾਲ ਦੋ ਮਹੀਨੇ ਬੀਤ ਜਾਣ ਪਿੱਛੋ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ ਕਿਉਂਕਿ
ਵਿਅਕਤੀ ਸਿਆਸੀ ਪਹੁੰਚ ਵਾਲੇ ਅਤੇ ਪੈਸੇ ਵਾਲੇ ਹਨ।ਅਸੀਂ ਪਹਿਲਾਂ ਵੀ ਕਈ ਵਾਰ ਇਸ ਸਬੰਧ ਵਿੱਚ ਚ
ਅਧਿਕਾਰੀਆ ਨੂੰ ਮਿਲ ਚੁੱਕੇ ਹਾਂ ਪਰ ਸਾਡੀ ਕਰੀ ਸੁਣਵਾਈ ਨਹੀ।ਮੈ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ
ਮੇਰਾ ਇੱਕ ਮੁੰਡਾ ਸਹਾਰਾ ਸੀ ਉਸਨੂੰ ਵੀ ਉਕਤ ਗੁੰਡਿਆਂ ਨੇ ਗੋਲੀਆ ਨਾਲ ਮਰਵਾ ਦਿੱਤਾ ਸੀ
ਪ੍ਰੈਸ ਅਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਹਨ ਦਹਿਸ਼ਤਗਰਦਾ ਨੂੰ ਫੜ ਕਰ ਜੇਲਾਂ ਵਿਚ ਸੁਟਿਆ ਜਾਵੇ ਅਗਰ 10 ਦੀਨਾ
ਦੇ ਅੰਦਰ ਦਿਨੇਸ਼ ਕੁਮਾਰ ਨੂੰ ਨਹੀਂ ਫੜਿਆ ਗਿਆ ਤਾ ਅਸੀਂ ਡਿਪਲ ਤੇ ਪਿਤਾ ਅਤੇ ਮਾਤਾ ਦੋਨੋ ਮਰਨ ਵਰਤ ਰੱਖ ਕੇ ਥਾਣੇ
ਮੂਹਰੇ ਬੈਠਣ ਲਈ ਮਜਬੂਰ ਹੋਵਾਂਗੇ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਤਾ ਜੋ ਅੱਗੇ ਤੋਂ ਕਿਸੇ ਦਾ ਲੜਕਾ ਗੋਲੀਆਂ ਨਾਲ ਨਾ ਮਾਰਿਆ ਜਾਵੇ।