ਜਲੰਧਰ: ਮਜਬੂਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿੱਚ ਕਣਕ ਰੌਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੀਜੀ ਸਭ ਤੋਂ ਵੱਡੀ ਦਿੱਕਤ ਫਸਲਾਂ ਦੀ ਅਦਾਇਗੀ ਦੀ ਹੈ। ਪੇਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਨਵਾਂ ਪੋਰਟਲ ਲਗਾਤਾਰ ਕਈ-ਕਈ ਦਿਨ ਬੈਦ ਪਿਆ ਰਹਿੰਦਾ ਹੈ ਜਿਸ ਕਰਕੇ ਜਿਣਸ ਦਾ ਵੇਰਵਾ ਅਕਿਤ ਕਰ ” ਬਹੁਤ ਮੁਸ਼ਕਿਲ ਕੈਮ ਹੋ ਗਿਆ ਹੈ। ਇਸ ਨਾਲ ਵੱਡੇ ਪੌਧਰ ਤੇ ਭ੍ਰਿਸ਼ਟਾਚਾਰ ਵੀ ਫੈਲਣਾਂ ਸ਼ੁਰੂ ਹੋ ਗਿਆ ਹੈ। ਜਿਣਸ ਦੇ ਵੇਰਵੇ ਪੋਰਟਲ ਤੇ ਅਪਲੋਡ ਨਾ ਹੋਣ ਸਦਕਾ ਕਿਸਾਨਾਂ ਨੂੰ ਅਦਾਇਗੀ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਅਨਾਜ ਮੈਡੀਆਂ ਵਿੱਚ ਹਾਲਤ ਬਹੁਤ ਹੀ ਬਦਤਰ ਹਨ। ਪਰਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਮੁਸ਼ਕਲਾਂ ਸੁਣਨ ਵਾਲਾ ਕੋਈ ਨਹੀਂ ਪਸਰਕਾਰ ਵੱਲੋਂ ਪੁਰਾਣਾ ਬਾਰਦਾਨਾਂ
ਖਰੀਦਣ ਸਬੈਧੀ ਆੜਲੀਆਂ ਨੂੰ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਸ ਤੋਂ ਆੜਕੀ ਵਰਗ ਵੀ ਸੈਤੁਸ਼ਟ ਨਹੀਂ ਕਿਉਂਕਿ ਮਹਿਕਮਿਆਂ ਦੀ ਮਿਲੀਭੁਗਤ ਨਾਲ ਚੌਲ ਰਹੁ ਚੋਰ ਬਾਜਾਰੀ ਸਦਕਾ ਪੁਰਾਣੇ ਬਾਰਦਾਨੇ ਦੀਆਂ ਕੀਮਤਾਂ ਵੀ ਅਸਮਾਨਾਂ ਨੂੰ ਛੂਹ ਰਹੀਆਂ ਹਨ । ਜਿਸ ਕਰਕੇ ਆੜਠੀਏ ਇਸ ਬਾਰਦਾਨੇ ਦੀ ਵਰਤੋਂ ਕਰਨ ਤੋਂ ਗੁਰੇਜ ਕਰ ਰਹੇ ਹਨ। ਆੜਲੀ ਵਰਗ ਇਸ ਗੌਲ ਤੋਂ ਵੀ ਨਾਰਾਜ ਹੈ ਕਿ ਪੋਜਾਬ ਸਰਕਾਰ ਨੇ ਪਿਛਲੇ ਸਾਲ ! ਦਿੱਤੇ ਇਸ ਲਈ ਉਹ ਅਗੇ ਤੋਂ’ ਹੋਰ ਰਿਸਕ ਲੈਣ ਨੂੰ ਤਿਆਰ ਨਹੀਂ। ਦੇ 131 ਕਰੋੜ ਰੁਪਏ ਦੇ ਬਕਾਏ ਵੀ ਨਹੀ ਇਸ ਵਿੱਚ ਵਿਧਾਇਕ ਗੁਰਪ੍ਰਤਾਪ ਸਿੱਘ ਵਡਾਲਾ,ਪਾਵਨ ਟੀਨੂੰ,ਬਲਦੇਵ ਖੇਰਾ, ਸਰਬਜੀਤ ਸਿੰਘ ਮੱਕੜ, ਸੇਠ ਸਤਪਾਲ ਮੱਲ,ਬਚਿਤਰ ਕੋਹਾੜ, ਚੰਦਨ ਗਰੇਵਾਲ, ਸੁਬਾਸ਼ ਸੋਂਧੀ,ਗੁਰਪ੍ਰੀਤ ਸਿੰਘ ਖਾਲਸਾ