ਕੁਹਾੜਾ : ਕੁਹਾੜਾ ਮਾਛੀਵਾੜਾ ਸਾਹਿਬ ਸੜਕ ਤੇ ਪਿੰਡ ਰਾਈਆਂ ਕੋਲ ਅੱਧੀ ਰਾਤ ਦੇ ਲਗਭਗ ਸੜਕ ਹਾਦਸੇ ਵਿਚ ਇਕ ਨੌਜਵਾਨ ਅੰਮ੍ਰਿਤਪਾਲ ਸਿੰਘ (25) ਵਾਸੀ ਜਸਪਾਲ ਵਾਂਗਰ ਦੀ ਮੌਤ ਹੋ ਗਈ।