ਜਲੰਧਰ:ਕੇਅਰ ਵਨ ਕੇਅਰ ਆਲ ਗੁਰੱਪ (cocag )ਆਸਟ੍ਰੇਲੀਆ |cocag ਇਕ )ਆਸਟ੍ਰੇਲੀਆ ਬੇਸਡ ਚੈਰਿਟੀ ORGANISATION ਹੈ ,ਜੋ 2014,ਤੋਂ ਲੈ ਕੇ ਲਗਾਤਾਰ ਸਮਾਜ ਸੇਵਾ ਕੰਮਾਂ ਵਿਚ ਬਹੁਤ ਵੱਡਾ ਕੰਮ ਕਰ ਰਹੀ ਹੈ ਹੁਣੇ ਹੁਣੇ ਆਸਟ੍ਰੇਲੀਆ ਵਿਚ ਜੰਗਲ ਅੱਗ ਪੀੜਤ ਪਰਿਵਾਰਾਂ ਲਈ cocag ਨੇ T 4 A ਨਾਲ ਮਿਲ ਕੇ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ | ਪਿੱਛਲੇ 2 ਮਹੀਨੇ ਦੋਰਾਨ ਲੱਗ ਭਗ 8 ਵੱਡੇ ਟਰੱਕ ਲੋੜੀਦੇ ਸਾਮਾਨ (ਰਾਸ਼ਨ ),ਪਾਣੀ ਲੋੜੀਦੇ ਕੱਪੜੇ ,ਹਈਜੀਨ ਅਤੇ Toiletenes ਅਧਿਕ ਨਾਲ ਵੱਖ ਵੱਖ ਲੋੜੀਂਦੀਆਂ ਥਾਵਾਂ ਤੇ ਪਹੁੰਚਾਏ ਅਤੇ ਲੰਗਰ ਲਾਗਏ ਗਏ ਇਸ ਸੇਵਾ ਵਿਚ ਕਈ ਵਾਰੀ ਦਿਨ ਰਾਤ ਦਾ ਸਫ਼ਰ ਵੀ ਆਉਂਦਾ ਸੀ ਸੰਸਥਾ ਸਾਰੇ ਸਹਿਜੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ | ਭਾਰਤ (ਪੰਜਾਬ ) ਵਿਚ cocag 2014ਤੋਂ ਲਗਾਤਾਰ ਸੇਵਾ ਲਈ ਯਤਨਸ਼ੀਲ ਹੈ ਇਨ੍ਹਾਂ ਸੇਵਾਵਾਂ ਵਿਚ ਬੇਸਹਾਰਾ ਬੁਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਦੀ ਦੇਖਭਾਲ ਅਤੇ ਹੋਰ ਲੋੜਾਂ ਲਈ ਚੋਖਾ ਕੰਮ ਕੀਤਾ ਹੈ |ਜਿਨ੍ਹਾਂ ਵਿਚ ਇੱਕ ਫਰੀ ਐਮਬੂਲੈਂਸ ,ਡਾਕਟਰ ਅਤੇ ਨਰਸ ,ਫਰੀ ਡਿਸਪੈਂਸਰੀ ,ਮੁਫ਼ਤ ਦਵਾਈਆਂ ਦੀ ਸੇਵਾ ਆਦਿਕ ਸ਼ਾਮਲ ਹਨ |ਇਸ ਤੋਂ ਇਲਾਵਾ cocag ਅਨਾਥ ਬੱਚਿਆਂ ਦੀ ਪੜਾਈ ਲਈ ਪੰਜਾਬ ਦੇ ਵੱਖ ਵੱਖ ਹਿਸਿਆਂ ਵਿਚ ਉਨਹਾਂ ਦੀਆ ਸਕੂਲ ਫੀਸਾਂ ਦੇ ਕੇ ਸੇਵਾ ਨਿਭਾ ਰਹੀ ਵਿਧਵਾ ਬੀਬੀਆਂ (POOREST OF POOR )ਨੂੰ ਰਾਸ਼ਨ ਦੀ ਸੇਵਾ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਗਰੀਬ ਘਰਾਂ ਦੀਆ ਲੋੜਦੀਆਂ ਕਿਸੇ ਕਾਰਣ ਕਰਕੇ ਪੜਾਈ ਛੱਡ ਚੁੱਕੀਆਂ ਹਨ ਉਨ੍ਹਾਂ ਨੂੰ ਫਰੀ ਸਿਲਾਈ ਕਢਾਈ ਦੀ ਟ੍ਰੇਨਿੰਗ( 6 MONTHS TRANING COURSE )ਦਿਤੀ ਜਾਂਦੀ ਹੈ ਅਤੇ COURSE ਖਤਮ ਕਰਨ ਉਪਰੰਤ ਲੋੜਵੰਦ ਲੋੜਦੀਆਂ ਨੂੰ ਆਪਣਾ ਕੰਮਕਾਰ ਸ਼ੁਰੂ ਕਰਨ ਲਈ ਫਰੀ ਸਿਲਾਈ ਮਸ਼ੀਨਾਂ ਵੀ ਦਿਤੀਆਂ ਜਾਂਦੀਆਂ ਹਨ |