ਬਾਹਰਵੀਂ ਦੇ 2019-2020 ਦੇ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ
ਸਕੂਲ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੇ ਫਿਰ ਤੋਂ ਵਿਖਾਇਆ
ਵਧੀਆ ਪ੍ਰਦਰਸ਼ਨ।ਸਕੂਲ ਦੇ ਅਧਿਆਪਕਾਂ ਵੱਲੋਂ ਹਮੇਸ਼ਾ ਤੋਂ ਹੀ
ਵਿਦਿਆਰਥਣਾਂ ਨੂੰ ਪੜਾਈ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਹਨਾਂ
ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਜੋੜਿਆ ਜਾਂਦਾ ਹੈ ਜਿਸ ਨਾਲ ਕਿ
ਉਹ ਸਕੂਲ ਵਿੱਚੋਂ ਸਿਰਫ਼ ਵਿੱਦਿਆ-ਗ੍ਰਹਿਣ ਕਰਕੇ ਹੀ ਨਹੀਂ ਸਗੋਂ ਚੰਗੇ
ਗੁਣਾਂ ਦੇ ਧਾਰਨੀ ਬਣ ਕੇ ਜ਼ਿੰਦਗੀ ਵਿਚ ਅੱਗੇ ਵਧਣ।
2019-2020 ਦੇ ਬਾਹਰਵੀਂ ਦੇ ਆਏ ਨਤੀਜੇ ਵਿਚ ਟੌਪ ਕਰਨ
ਵਾਲੀਆਂ ਵਿਦਿਆਰਥਣਾਂ ਦੇ ਨਾਂ ਹੇਠਾਂ ਦਿੱਤੇ ਗਏ ਹਨਸਾਇੰਸ
ਸਿਮਰਨ ਮਹਿਤਾ-94.8%
ਅਵਾਨਿਕਾ ਅਨੰਦ-94.2%
ਸਾਂਚੀ ਖਰਬੰਦਾ-94.2%
ਤਨਵੀਨ-91.4%
ਕੌਮਰਸ
ਦਿਵਿਆ ਬੈਂਬੇ-97.6%
ਨਿਸ਼ਠਾ ਗੁਪਤਾ-96.8%
ਪੁਖਰਾਜ-96.6%
ਹਿਮਯੂਨੀਟੀਸ
ਆਰੁਸ਼ੀ ਸ਼ਰਮਾ-97.6%
ਹਰਜਸਪ੍ਰੀਤ ਕੌਰ-95.8%
ਅਨੁਸ਼ਾ ਸ਼ਰਮਾ-94.4%
ਅਕਾਦਮਿਕ ਡਾਇਰੈਕਟਰ ਮੈਡਮ ਦੀਪਾ ਡੋਗਰਾ ਨੇ ਵਿਦਿਆਰਥਣਾਂ ਦੀ
ਇਸ ਵਧੀਆ ਕਾਰਗੁਜ਼ਾਰੀ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਹੋਇਆ
ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ।