ਫਗਵਾੜਾ (ਸ਼ਿਵ ਕੌੜਾ) ਕੋਰੋਨਾ ਮਹਾਂਮਾਰੀ ਤੋਂ ਬਚਾ ਲਈ ਕੈਂਪ ਲਗਾਇਆ ਗਿਆ ਇਹ ਕੈਂਪ ਮੁਹੱਲਾ ਸਤਕਰਤਾਰੀਆਂ ਵਿਖੇ ਰਾਧਾ ਕ੍ਰਿਸ਼ਨ ਮੰਦਿਰ ਵਿਚ ਲਗਾਇਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕੀ ਲੋਕਾਂ ਨੂੰ ਕੋਬੀਸੀਡ ਦੇ ਇੰਜੈਕਸ਼ਨ ਲਗਾਏ ਗਏ। ਇਸ ਮੌਕੇ ਤੇ ਸਾਬਕਾ ਐਮ.ਸੀ ਰਾਮਪਾਲ ਉੱਪਲ,ਪੱਤਰਕਾਰ ਸ਼ਿਵ ਕੌੜਾ, ਗੁਲਸ਼ਨ ਟੱਕਰ, ਮੋਹਿਤ ਕੌੜਾ, ਮਨੀਸ਼ ਕੌਡ਼ਾ, ਅਰੁਣ ਸ਼ਰਮਾ, ਕਰਨ ਕੌੜਾ,ਪ੍ਰਿੰਸ ਕੁਮਾਰ,ਆਦਿ ਵਾਰਡ ਵਾਸੀ ਹਾਜ਼ਰ ਸਨ।