ਅੱਜ ਪਿੰਡ ਰਾੲੇਪੁਰ ਵਿਖੇ ਜ਼ਰੂਰਤਮੰਦ ਲੋਕਾਂ ਨੂੰ ਰਸਤ ਵੰਡੀ ਗਈ ਹੈ l ੲਿਹ ਰਸਤ ਕੈਪਟਨ ਸਰਕਾਰ ਵੱਲੋਂ ਭੇਜੀ ਗਈ ਹੈ l ਸਰਪੰਚ ਹਰਬੰਸ ਕੌਰ ਨੇ ਦੱਸਿਆ ਕਿ ਅਸੀਂ ਪਿੰਡ ਰਾੲੇਪੁਰ ਦੇ ਅਨੇਕਾਂ ਪਰਿਵਾਰਾਂ ਨੂੰ ੲਿਹ ਰਸਤ ਵੰਡੀ ਗਈ l ਜਿਸ ਵਿੱਚ ਦਾਲ, ਚੌਲ, ਖੰਡ ਅਾਦਿ ਜ਼ਰੂਰਤਮੰਦ ਵਸਤਾਂ ਸ਼ਾਮਿਲ ਹਨ l ਅਸੀਂ ਅੱਗੇ ਅਾੳੁੁਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜ਼ਰੂਰਤਮੰਦ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਾਂਗੇ l ਜਿਸ ਵਿੱਚ ਪਿੰਡ ਰਾੲੇਪੁਰ ਦੀ ਪੂਰੀ ਪੰਚਾਇਤ ਦਾ ਸਹਿਯੋਗ ਹੋਵੇਗਾ l ਸਰਪੰਚ ਹਰਬੰਸ ਕੌਰ ਦੇ ਨਾਲ-ਨਾਲ ੲਿਸ ਰਸਤ ਵਿੱਚ ਪ੍ਰਧਾਨ ਦਲਜੀਤ ਸਿੰਘ ਕਾਲਾ, ਬਲਵੀਰ ਸਿੰਘ ਸਿੰਘਾਪੁਰੀਅਾਂ, ਪਿਅਾਰਦੀਪ ਸਿੰਘ ਪਾਰੀ, ਰੌਕੀ ਕੈਨੇਡਾ, ਜਸਕਰਨ ਹੋਠੀ ਯੂ ਅੈਸ ੲੇ, ਨਵਦੀਪ ਹੋਠੀ ਯੂ ਐਸ ਏ, ਡਾ, ਕਮਲਜੀਤ ਸਿੰਘ ਹੋਠੀ ਸਾਭਕਾ ਸਰਪੰਚ ਅਵਤਾਰ ਸਿੰਘ, ਅਮਿ੍ਤਪਾਲ ਸਿੰਘ, ਰਾਮ ਦਿਅਾਲ, ਮੁਕੇਸ਼ ਕੁਮਾਰ, ਪਿੰਦਾ, ਨਿਸ਼ੱਤਰ ਕੋਰ, ਸੁੱਖਾ ਨੇ ਵੀ ਆਪਣਾ ਸਹਿਯੋਗ ਦਿੱਤਾl ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਅਤੇ ੳੁਹਨਾਂ ਦੇ ਨਾਲ ਹੀ ਅਸੀਂ ਚੌਧਰੀ ਸੁਰਿੰਦਰ ਸਿੰਘ ਅੈਮ.ਅੈਲ.ੲੇ ਹਲਕਾ ਕਰਤਾਰਪੁਰ ਦਾ ਵੀ ਧੰਨਵਾਦ ਕਰਦੇ ਹਾਂ l ਜਿੰਨਾ ਨੇ ਸਾਡੇ ਪਿੰਡ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੀ ਜਰੂਰਤ ਵਾਸਤੇ ਅੱਗੇ ਅਾੳੁੁਣ ਦਾ ਵਚਨ ਦਿੱਤਾ ਹੈ l ਅਸੀਂ ਗੁਰੂਦੁਆਰਾ ਤਾਲ ਵਾਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ੲਿਹਨਾਂ ਨੇ ਵੀ ਇਸ ਵਿੱਚ ਅਾਪਣਾ ਸਹਿਯੋਗ ਦਿੱਤਾ ਹੈ l