ਜਲੰਧਰ:(ਗੁਰਦੀਪ ਸਿੰਘ ਹੋਠੀ)

ਕੋਰੋਨਾ ਵਾੲਰਸ ਦੇ ਚਲਦਿਆਂ ਜਿੱਥੇ ਕੋਈ ਸਾਰ ਪੁੱਛਣ ਵਾਲਾ ਨਹੀਂ ਹੈ ੳੁੱਥੇ ਕੁੱਝ ਨੌਜਵਾਨਾਂ ਵੱਲੋਂ ਕੁੱਝ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਮਿਸਾਲ ਕਾਇਮ ਕੀਤੀ ਗਈ l ੳੁੱਥੇ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਅਾੳੁੁਣ ਵਾਲੇ ਸਮੇਂ ਵਿੱਚ ਵੀ ੲਿਸੇ ਤਰਾਂ ਹੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਰਹਾਂਗੇ l