ਸੇਹਰ ਚੰਦ ਪੌਲੀਟੈਕ ਜ ਜਲੰਧਰ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੌਵਿਡ ਲਾਕਡਾਊਨ ਦੌਰਾਨ ਅਨੇਕਾ ਸ਼ਲਾਘਾ ਯੋਗ ਕੰਮ ਕੀਤੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਕੇਂਦਰ ਅਤੇ ਸਟੇਟ ਅਦਾਰਿਆਂ ਵਲੋਂ ਕੀਤੀ ਗਈ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਬੇਹਤਰੀਨ ਵਿਕਸਿਤ ਪ੍ਰਣਾਲੀ ਨਾਲ ਸਫਲਤਾ ਪੂਰਵਕ ਆਨਲਾਈਨ ਹੀਗੀ ਸਿੱਖਿਆ ਮੁਹਈਆ ਕਰਵਾਉਣ ਦੇ ਜ ਦੇ ਸਟਾਫ ਵਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਲਈਂ ਕਈ! ਅਭਿਆਨ ਚਲਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੀ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਉਹਨਾਂ ਦੱਸਿਆ ਕਿ ਕਾਲਜ ਦੇ ਕਟਿੰਗ ਅਤੇ ਟੇਲਚਿੰਗ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ 12,000 ਮਾਸਕ ਬਣਾ ਕੇ ਲੌਕਾਂ ਵਿੱਚ ਮੁਫ਼ਤ ਵੰਡੇ। ਉਹਨਾਂ ਇਸ ਦੇ ਹੀ 600 ਸੈਨੀਟਾਈਜਰ ਬੌਂਤਲਾ ਵੀ ਖਰੀਦ ਕੇ ਵੰਡੀਆਂ ਤੋਂ ਕਾਂ ਨੂੰ ਕੇਵਿਡ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਕਾਲਜ ਦੇ ਸਟਾਫ ਵਲੋਂ ਲੈਬਵੰਦ ਅਤੇ ਗਰੀਬ ਵਿਅਕਤੀਆਂ ਨੂੰ ਰਾਸ ਆਂ ਕਿਟਾਂ ਵੀ ਵੰਡੀਆਂ ਗਈਆਂ। ਮਾਨਵ ਸੰਸਾਧਨ ਮੰਤਰਾਲੇ ਦੀ ਉੱਨਤ ਭਾਰਤ ਅਭਿਆਨ ਸਕੀਮ ਅਧੀਨ ਮੋਹਰ ਚੰਦ ਪੌਲੀਟੈਕਜੋ ਪੰਜ ਪਿੰਡਾਂ ਨੂੰ ਗੋਦ ਲਿਆ ਗਿਆ ਹੈ, ਜਿਨ੍ਹਾਂ ਵਿੱਚ ਮਾਂਗੇਵਾਲ, ਸੰਗੋਵਾਲ, ਚਕੌਕੀ, ਸੰਗਰਾਏ ਅਤੇ ਘੁਲੂਵਾਲ ਸ਼ਾਮਿਲ ਹਨ। ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਹਨਾਂ ਪਿੰਡਾਂ ਵਿੱਚ ਵਿਕਾਸ ਕਰਨ ਲਈ ਅਤੇ ਇਥੋਂ ਦੇ ਲੌਕਾਂ ਨੂੰ ਜਾਗਰੂਕ ਕਰਨ ਦਾ ਬੀ ਚੁਠਿਆ ਹੈ।ਇਸ ਵਿੱਚ ਸੀ.ਡੀ.ਟੀ.ਪੀ ਵਿੰਗ ਵਿਸ਼ੇਸ਼ ਰੌਲ ਅਦਾ ਕਰ ਚਹੀ`ਹੈ। ਪਲਾਸਟਿਕ ਦੀ ਵਰਤੋਂ ਨੂੰ ਰੌਕਣਾ, ਪਾਣੀ ਨੂੰ ਬਚਾਉਣਾ, ਨਵੀਂ ਸਿੱਖਿਆ ਨੀਤੀ, ਡਿਜੀਟਲ ਇਕਾਨਾਮੀ ਅਤੇ ਕੌਵਿਡ ਵੈਕਸਿਨ ਦੀ ਮੱਹਤਤਾ ਵਿਸ਼ੇ ਦੇ ਕਾਲਜ ਵਲੋਂ ਕਈ ਸੈਮੀਨਾਰਰਵਾਏ ਗਏ ਅਤੇ ਲੌਕਾਂ ਨੂੰ ਜਾਗਰੂਕ ਠੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਾਨਵ ਸੰਸਧਨ ਮੰਤਰਲੇ ਵਲੋਂ ਕਾਲਜ ਨੂੰਇਹਨਾਂ ਗਤੀਵਿਧੀਆਂ ਲਈ ਵਿਸੇਸ਼ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਿਸ਼ਨ ਫਤਿਹ ਵਰੀਅਰ ਵਜੋਂ ਕੇਂਵਿਡ ਮਹਾਂਮਾਰੀ ਦੌਰਾਨ ਉਹਨਾਂ ਦੀਆਂ ਸੇਵਾਵਾਂ ਬਦਲੇ ਕੈਪਟਨ ਅਮਰਿੰਦਰ ਸਿੰਘ ਦੁਆਰ ਬਰਾਂਜ ਪ੍ਰੰਸਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਦੋ ਵਿਦਿਆਰਥੀਆਂ ਮਿਸਟਰ ਯੁਵਰਾਜ ਸਿੰਘ ਤੇ ਮਿਸ ਰੈਸੀ ਨੂੰ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਵਲੋਂ ਸ ਪੂਰਵਕ ਇਲੈਕਸ਼ਨ ਹੀਚੌ ਮੁਹਿੰਮ ਚਲਾਉਂ ਹੀ ਪੰਜਾਬ ਦੇ ਪਹਿਲੇ ਇਲੈਕਸ ਸਟਾਰ ਬਣਾਇਆ ਗਿਆ। ਉਹਨਾਂ 306 ਲੋਕਾਂ ਨੂੰ ਜਾਗਰੂਕ ਕਰਕੇ ਈ.ਏਪਿਕ (੧ ‘ਰਾਨਿਕ ਛੋਟੋਂ ਪਛਾਣ ਪੱਤਰ) ਉਹਨਾਂ ਦੇ ਮੋਬਾਇਲ ਤੇ ਡਾਊਨਲੌਡ ਕਰਵਾਇਆ। ਉਪਜ਼ੌਕਤ ਪ੍ਰਾਪਤੀਆਂ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੀਡੀ.ਟੀ.ਪੀ ਅਤੇ ਸਮੂਹ ਵਿਭਾਗ ਮੁੱਖੀਆਂ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।