ਜਲੰਧਰ : ਚੰਦਨ ਗਰੇਵਾਲ਼ ਮੀਤ ਪ੍ਰਧਾਨ ਪੰਜਾਬ ਵੱਲੋਂ ਸ ਸੁਖਬੀਰ ਸਿੰਘ ਬਾਦਲ ਜੀ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਖੂਸ਼ੀ ਚ ਮਿਲਾਪ ਚੋਕ ਚ ਆਮ ਲੋਕਾਂ ਨੂੰ ਲੱਡੂ ਵੰਡਕੇ ਖੂਸ਼ੀ ਸਾਂਝੀ ਕੀਤੀ ਇਸ ਮੋਕੇ ਉਨਾਂ ਦੇ ਨਾਲ ਸ ਕਮਲਜੀਤ ਸਿੰਘ ਭਾਟੀਆ , ਐਚ ਅੇਸ ਵਾਲ਼ੀਆਂ , ਪਰਮਪ੍ਰੀਤ ਸਿੰਘ ਵਿੱਟੀ, ਜਸਦੀਪ ਸਿੰਘ ਸੋਨੂੰ , ਵਿਪਨ ਹਸਤੀਰ , ਗੁਰਜੀਤ ਸਿੰਘ ਪੋਪਲੀ , ਪ੍ਰਦੀਪ ਸਿੰਘ ਵਿੱਕੀ , ਦਮਨਪ੍ਰੀਤ ਭਾਟੀਆ , ਪ੍ਰਬਜੀਤ ਸਿੰਘ ਬੇਦੀ ਆਦਿ ਮੌਜੂਦ ਸਨ।