ਛੱਠ ਪੂਜਾ ਦੇ ਸਬੰਧ ਵਿੱਚ ਇਲਾਕਾ 120 ਫੁੱਟੀ ਰੋਡ ਉਪਰ ਦੁਰਗਾ ਕਮੇਟੀ ਅਸੀਂ ਛੱਡ ਪੂਜਾ ਸਮਿਤੀ ਵੱਲੋਂ ਇਕ ਧਾਰਮਿਕ ਸਮਾਗਮ ਆਯੋਜਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਪ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ  ਅਨਿਲ ਕੁਮਾਰ ਮੀਨੀਆਂ  ਵਿਜੈ ਯਾਦਵ  ਸਤਪਾਲ ਪਾਲਾ ਸਰਦਾਰ ਜਸਵੀਰ ਸਿੰਘ ਮੋਹਿੰਦਰਪਾਲ ਨਿੱਕਾ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਆਗੂ ਸ਼ਾਮਲ ਹੋਏ ਜਿਨ੍ਹਾਂ ਦਾ ਸਨਮਾਨ ਦੁਰਗਾ ਉਤਸਵ ਕਮੇਟੀ ਅਤੇ ਛੱਠ ਪੂਜਾ ਸਮਿਤੀ ਵੱਲੋਂ ਕੀਤਾ ਗਿਆ ਉਹਨਾਂ ਨੂੰ ਸਨਮਾਨ ਕਰਨ ਵਾਲੇ ਅੱਜ  ਲਕਸ਼ਮਣ ਠਾਕੁਰ  ਭੋਲਾ ਯਾਦਵ  ਪਵਨ ਹੰਸ ਸ੍ਚੰ ਦਰ ਮੋਹਨ ਤੋਂ ਇਲਾਵਾ ਹੋਰ ਪ੍ਰਬੰਧਕ ਕਮੇਟੀ ਦੇ ਸੱਜਣ ਸ਼ਾਮਲ ਹੋਏ