ਅਾਗੂਅਾਂ ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ, ਸਕੱਤਰ ਕੁਲਵੰਤ ਰਾੲੇ ਪੰਡੋਰੀ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਭੋਗਲ ਦੀ ਦੇਖ ਰੇਖ ਹੇਠ ਹੋੲਿਅਾ । ੲਿਜਲਾਸ ਦੇ ਪ੍ਰਧਾਨਗੀ ਮੰਡਲ ਅੰਦਰ ਜਿਲਝਾ ਪ੍ਰਧਾਨ ਦਲਬੀਰ ਸਿਂਘ ਧੰਜੂ, ਗੁਰਚਰਨਜੀਤ ਸਿੰਘ, ਗੁਰਦੇਵ ਸਿੰਘ ਢਿਲੋਂ, ਜਸਵਿੰਦਰ ਪਾਲ, ਡਾ: ਬੇਦੀ, ਮੱਖਣ ਲਾਲ, ਸੀਤਲ ਕੁਮਾਰ, ਸਰਬਜੀਤ ਅਾਦਿ ਸ਼ਾਮਲ ਸਨ । ੲਿਜਲਾਸ ਅੰਦਰ ਵਿਸੇਸ ਤੌਰ ਤੇ ਸਿਰਕਤ ਕਰਨ ਲੲੀ ਪਹੁੰਚੇ ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ, ਸਕੱਤਰ ਕੁਲਵੰਤ ਰਾੲੇ ਪੰਡੋਰੀ ਦਾ ਜਿਲ੍ਹਾ ਬਾਡੀ ਵਲੋਂ ਧੰਨਬਾਦ ਕੀਤਾ ਗਿਅਾ

ੲਿਜਲਾਸ ਦੀ ਸੁਰੂਅਾਤ ਝੰਡੇ ਦੀ ਰਸਮ ਤੋਂ ਬਾਅਦ ਕਿਸਾਨੀ ਸੰਘਰਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਨ ੳੁਪਰੰਤ ਜਿਲ੍ਹਾ ਪ੍ਰਧਾਨ ਦਲਬੀਰ ਧੰਜੂ ਵਲੋਂ ਜਿਲ੍ਹੇ ਦੁਅਾਰਾ ਕੀਤੀਅਾਂ ਸਰਗਰਮੀਅਾਂ ਵਾਰੇ ਚਾਨਣਾ ਪਾੲਿਅਾ ਗਿਅਾ, ਸਕੱਤਰ ਵਲੋਂ ਪਿਛਲੇ ਸਮੇਂ ਕੀਤੀਅਾਂ ਕਾਰਵਾੲੀਅਾਂ ਵਾਰੇ ਅਾਪਣੀ ਰਿਵਿੳੂ ਰਿਪੋਰਟ ਪੇਸ਼ ਕੀਤੀ ਗੲੀ ਅਤੇ ਅਾਮਦਨ ਖਰਚ ਦੀ ਰਿਪੋਰਟ ਜਿਲ੍ਹਾ ਕੈਸੀਅਰ ਵਲੋਂ ਪੇਸ਼ ਕੀਤੀ ਗੲੀ ੲਿਨ੍ਹਾਂ ਦੋਵਾਂ ਰਿਪੋਰਟਾਂ ੳੁਪਰ ਸਾਰਥਿਕ ਬਹਿਸ ਕਰਨ ੳੁਪਰੰਤ ਸਰਬ ਸੰਮਤੀ ਨਾਲ ਪਾਸ ਕੀਤੀ ਗੲੀ ।
ੲਿਜਲਾਸ ਨੂੰ ਸੰਬੋਧਨ ਕਰਦੇ ਹੋੲੇ ਜਸਵਿੰਦਰ ਭੋਗਲ ਨੇ ਕਿਹਾ ਕਿ ਸਾਡੀ ਜਥੇਬੰਦੀ 1996 ਤੋਂ ਮੈਡੀਕਲ ਪ੍ਰੈਕਟੀਸਨਰਾਂ ਦੇ ਮਸਲਿਅਾਂ ਨੂੰ ਜਥੇਬੰਦਕ ਸ਼ਕਤੀ ਰਾਹੀਂ ਹੱਲ ਕਰਵਾੳੁਂਦੀ ਅਾ ਰਹੀ ਹੈ ਚਾਹੇ 1998 ਵਿਚ ਸਰਕਾਰ ਵਲੋਂ ਤਕਰੀਬਨ ਦਸ ਹਜ਼ਾਰ ਸਾਡੇ ਮੈਡੀਕਲ ਪ੍ਰੈਕਟੀਸਨਰਾਂ ੳੁਪਰ ਰਾਤੋ ਰਾਤ ਪਰਚੇ ਦਰਜ ਕਰਵਾੲੇ ਗੲੇ ਸਨ । ਸਾਡੀ ਜਥੇਬੰਦੀ ਵਲੋਂ ਜਿਨ੍ਹਾਂ ਮੈਡੀਕਲ ਪ੍ਰੈਕਟੀਸਨਰਾਂ ੳੁਪਰ ਪਰਚੇ ਦਰਜ ਕੀਤੇ ਗੲੇ ਸਨ ਨੂੰ ਜਥੇਬੰਦਕ ਸ਼ਕਤੀ ਦੇ ਅਾਸਰੇ ਬਰੀ ਕਰਵਾੲਿਅਾ ਗਿਅਾ ।
ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ ਵਲੋਂ ੲਿਜਲਾਸ ਨੂਂ ਸੰਬੋਧਨ ਕਰਦੇ ਹੋੲੇ ਦਿੱਲੀ ਦੇ ਬਾਡਰ ੳੁਪਰ ਚੱਲ ਰਹੇ ਕਿਸਾਨੀ ਸੰਘਰਸ ਵਾਰੇ ਚਾਨਣਾ ਪਾੲਿਅਾ ਗਿਅਾ ਅਤੇ ਮੈਡੀਕਲ ਪ੍ਰੈਕਟੀਸਨਰਾਂ ਵਲੋਂ ਕਰੋਨਾ ਕਾਲ ਦੌਰਾਨ ਜਦੋਂ ਕੁਅਾਲੀਫਾੲਿਡ ਡਾਕਟਰ ਤੇ ਵੱਡੇ ਵੱਡੇ ਹਸਪਤਾਲਾਂ ਵਲੋਂ ਓ ਪੀ ਡੀ ਬੰਦ ਕਰਕੇ ਹਸਪਤਾਲਾਂ ਦੇ ਦਰਵਾਜੇ ਬੰਦ ਕਰ ਦਿਤੇ ਸਨ ੳੁਸ ਮੌਕੇ ਮੈਡੀਕਲ ਪ੍ਰੈਜਟੀਸਨਰਾਂ ਵਲੋਂ ਨਿਭਾੲੇ ਗੲੇ ਅਹਿਮ ਰੋਲ ਵਾਰੇ ਦਸਿਅਾ ਗਿਅਾ । ਸਰਕਾਰ ਦੇ ਰੋਲ ਵਾਰੇ ਵੀ ਚਾਨਣਾ ਪੲਿਅਾ ਗਿਅਾ ।
ਸੂਬਾ ਸਕੱਤਰ ਕੁਲਵੰਤ ਰਾੲੇ ਪੰਡੋਰੀ ਨੇ ਸੰਬੋਧਨ ਕਰਦੇ ਹੋੲੇ ਕਿਹਾ ਕਿ ਸਰਕਾਰ ਵਲੋਂ ਕਿਸ ਪ੍ਰਕਾਰ ਸੰਸਾਰ ਬੈਂਕ , ਕੌਮੰਤਰੀ ਮੁਦਰਾ ਕੋਸ ਅਤੇ ਵਿਸਵ ਵਪਾਰ ਸੰਸਥਾ ਦੇ ੲਿਸਾਰੇ ੳੁਪਰ ਅਪਣਾੲੀਅਾਂ ਜਾ ਰਹੀਅਾਂ ਲੋਕ ਵਿਰੋਧੀ ਨੀਤੀਅਾਂ ਪਾਲਸੀਅਾਂ ਜਿਨ੍ਹਾਂ ਦੇ ਤਹਿਤ ਸਾਡੇ ਮੁਲਕ ਦੇ ਪਬਲਿਕ ਸੈਕਟਰ ਤਹਿਸ ਨਹਿਸ ਕਰਕੇ ਸਾਡੇ ਮੁਲਕ ਦੇ ਅਹਿਮ ਅਦਾਰਿਅਾਂ ਜਿਵੇਂ ਕਿ ਸਿਖਿਅਾ , ਸਿਹਤ ਸੇਵਾਵਾਂ, ਨੂੰ ਨਿੱਜੀਕਰਨ ਦੀ ਖਾੲੀ ਵੱਲ ਧਕਿਅਾ ਜਾ ਰਿਹਾ ਹੈ ਤਾਂ ਜੋ ਮਨੁੱਖ ਹਥੋਂ ਮਨੁੱਖ ਦੀ ਲੁੱਟ ਹੋਰ ਤੇਜ ਕੀਤਾ ਜਾ ਸਕੇ ।
ਸਟੂਡੈਂਟ ਅਾਗੂ ਮੰਗਲਜੀਤ ਨੇ ਸੰਬੋਧਨ ਕਰਦੇ ਹੋੲੇ ਕਿਹਾ ਗਿਅਾ ਕਿ ਸਾਡੇ ਮੁਲਕ ਦੀ ਤਕਰੀਬਨ 80% ਅਬਾਦੀ ਜਿਹੜੀ ਅਾਰਥਿਕ ਮੰਦਹਾਲੀ ਕਾਰਨ ੲਿਥੋਂ ਦੇ ਪ੍ਰਾੲੀਵੇਟ ਸੈਕਟਰ ਦੀਅਾਂ ਅਤੀ ਮਹਿੰਗੀਅਾਂ ਸਿਹਤ ਸੇਵਾਵਾਂ ਖਰੀਦਣ ਤੋਂ ਅਸਮਰਥ ਹਨ ਅਤੇ ਸਰਕਾਰ ਅਜ਼ਾਦੀ ਦੇ 74 ਸਾਲ ਬੀਤ ਜਾਣ ਵਾਅਦ ਵੀ ਹਰ ੲਿਕ ਨਾਗਰਿਕ ਤੱਕ ਸਿਹਤ ਸੇਵਾਵਾਂ ਪਹੁੰਚਾੳੁਣ ਵਿਚ ਲੋਕ ਵਿਰੋਧੀ ਨੀਤੀਅਾਂ ਅਪਣਾੳੁਣ ਕੲਰਨ ਅਸਮਰਥ ਨੇ ੲਿਸ ਤੋਂ ੳੁਨ੍ਹਾਂ ਨੇ ਕਿਹਾ ਕਿ ੲਿਹ ੳੁਹ ਮੈਡੀਕਲ ਪ੍ਰੈਕਟੀਸਨਰ ਨੇ ਜਿਹੜੇ ਸਮਾਜ ਅੰਦਰ ੲਿਕ ਅਹਿਮ ਰੋਲ ਅਦਾ ਕਰ ਰਹੇ ਹਨ ।
ੳੁਕਤ ਬੁਲਾਰਿਅਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗੲੀ ਸਰਕਾਰ ਵਲੋਂ ਸਾਡੇ ਨਾਲ ਪਾਰਟੀ ਦੇ ਚੋਣ ਮਨੋਰਥ ਪੱਤਰ ਅੰਦਰ ਸੋਲਵੀਂ ਧਾਰਾ ਪਾਕੇ ਸਾਡੇ ਨਾਲ ਕਿਤੇ ਗੲੇ ਵਾਅਦੇ ਨੂਂੰ ਪੂਰਾ ਕੀਤਾ ਜਾਵੇ । ੲਿਸ ੲਿਲਾਵਾ ੳੁਨ੍ਹਾਂ ਨੇ ਕਿਹਾ ਕਿ ਜਥੇਬੰਦੀ ਵਲੋਂ ਜੋਨ ਪੱਧਰੇ ਸੰਘਰਸ ੳੁਲੀਕੇ ਗੲੇ ਹਨ ੳੁਸ ਲੲੀ ਸਾਥੀਅਾਂ ਨੂੰ ਤਿਅਾਰ ਰਹਿਣ ਦੀ ਅਪੀਲ ਕੀਤੀ ਗੲੀ
ਜਿਲ੍ਹਾ ਬਾਡੀ ਦੀ ਚੋਣ ਹੇਠ ਲਿਖੇ ਅਨੁਸਾਰ ਸਰਬਸੰਮਤੀ ਨਾਲ ਹੋੲੀ ਜਿਲ੍ਹਾ ਪ੍ਰਧਾਨ ਦਲਬੀਰ ਸਿਂੰਘ ਧੰਜੂ, ਸਕੱਤਰ ਚਰਨਜੀਤ ਸਿੰਘ ਅੌਲਖ, ਕੈਸ਼ੀਅਰ ਜਸਵਿੰਦਰ ਪਾਲ, ਮੁੱਖ ਸਲਾਹਕਾਰ ਜਸਵਿੰਦਰ ਭੋਗਲ ਅਤੇ ਸਮੂਹ ਜ਼ਿਲ੍ਹਾ ਕਮੇਟੀ ਚੁਣੀ ਗਈ ਸੂਬਾ ਕਮੇਟੀ ਵੱਲੋਂ ਚੁਣੀ ਗਈ ਸਮੂਹ ਕਮੇਟੀ ਅਤੇ ਸ਼ਾਮਲ ਡੈਲੀਗੇਟ ਸਾਥੀਆਂ ਨੂੰ ਇਨਕਲਾਬੀ ਮੁਬਾਰਕਾਂ ਦਿੱਤੀਆਂ ।