ਧਾਰੀਵਾਲ : ਧਾਰੀਵਾਲ ਨੇੜੇ ਬਾਈਪਾਸ ਕੋਲ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਯਮੁਨਾ ਬੱਸ ਹਾਦਸਾ ਗ੍ਰਸਤ ਹੋ ਜਾਣ ਦੀ ਖ਼ਬਰ ਹੈ ਮੌਕੇ ਤੇ ਡੀਐਸਪੀ ਅਤੇ ਥਾਣਾ ਮੁਖੀ ਧਾਰੀਵਾਲ ਵੱਲੋਂ ਜ਼ਖਮੀਆਂ ਨੂੰ ਐਮਰਜੈਂਸੀ ਰਹੇ ਵੱਖ ਵੱਖ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ।