ਜਲੰਧਰ : ਆਪਣੀ ਇਸ ਨਵੀ ਕਿਤਾਬ ਦੇ ਬਾਰੇ ਵਿਚ ਦੱਸਦੇ ਹੋਏ ਰਾਣਾ ਪ੍ਰਤਾਪ ਗਿੱਲ ਨੇ ਕਿਹਾ ਕਿ ਮੈ ਰਿਯਾ ਦੇ ਚਰਿਤਰ ਦੀ ਅਵਧਾਰਣਾ ਨੂੰ ਵਿਕਸਿਤ ਕੀਤਾ ਜੋ ਮੇਰੇ ਪਹਿਲੇ ਨਾਵਲ ਦੋਜ਼ ਕਾਲਜ ਈਯਰਸ ਦੀ ਵੀ ਨਾਇਕਾ ਹੈ। ਨਾਵਲ ਵਿਚ ਮੇਰੇ ਜੀਵਨ ਤੋਂ ਬਹੁਤ ਕੁਝ ਲਿਆ ਗਿਆ ਹੈ। ਮੈ ਆਪਣੇ ਪਹਿਲੇ ਨਾਵਲ ਦੀ ਅਗਲੀ ਕੜੀ ਲਿਖਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਮੈ ਦ ਮਿਸਏਡਵੇਂਚਰਸ ਆਫ ਏ ਵੇਟ ਲਿਖਿਆ। ਇਹ ਨਾਵਲ ਉਥੋਂ ਹੀ ਸ਼ੁਰੂ ਹੁੰਦਾ ਹੈ, ਜਿਥੋਂ ਤੋਂ ਦੋਜ਼ ਕਾਲਜ ਈਯਰਸ ਖਤਮ ਹੁੰਦਾ ਹੈ। ਰਿਯਾ ਹੁਣ ਜ਼ਿਆਦਾ ਮਿਓਚੋਰ ਹੈ, ਸੰਸਕਾਰ ਤੌਰ ਉਤੇ ਵੀ ਬੁੱਧੀਮਾਨ ਹੋ ਗਈ ਹੈ ਅਤੇ ਬਹੁਤ ਸਾਰੀਆਂ ਚੀਜਾ ਨੂੰ ਆਪਣੇ ਉਪਰ ਲੈ ਲੈਂਦੀ ਹੈ ਉਹ ਵੇਆਹ ਕਰ ਲੈਂਦੀ ਹੈ ਆਪਣੇ ਸੋਹਰਿਆਂ ਨਾਲ ਗੱਲ ਕਰਦੀ ਹੈ ਅਤੇ ਸਥਾਨਕ ਕਲੀਨਿਕ ਵਿਚ ਨੌਕਰੀ ਕਰਦੀ ਹੈ। ਮੇਰੇ ਲਈ ਰਿਯਾ ਸੰਤਤਰਤਾ ਦਾ ਪਾਲਣ ਕਰਦੀ ਹੈ ਉਹ ਓਹੀ ਕਰਦੀ ਹੈ ਜੋ ਉਹ ਕਰਨਾ ਚਾਹੇ ਉਹ ਕਰੜੇ ਫੈਸਲੇ ਕਰਦੀ ਹੈ ਉਹ ਭਾਵੁਕ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਰਹਿੰਦੀ ਹੈ ਜਿਸ ਵਿਚ ਉਹ ਵਿਸ਼ਵਾਸ਼ ਕਰਦੀ ਹੈ। ਮੈ ਰਿਯਾ ਦੇ ਨਾਲ ਹੋਰ ਜਿਆਦਾ ਕਰਨਾ ਦਾ ਇਰਾਦਾ ਰੱਖਦੀ ਹਾਂ। ਮੇਨੂ ਲੱਗਦਾ ਹੈ ਕਿ ਉਸਦੇ ਕੋਲ ਬਹੁਤ ਸਮਰੱਥਾ ਹੈ ਅਤੇ ਛੇਤੀ ਹੀ ਇਕ ਹੋਰ ਵੱਡਾ ਏਡਵੈਂਚਰ ਸ਼ੁਰੂ ਹੋ ਜਾਂਦਾ ਹੈ। ਮੈ ਇਕ ਸਮਰਪਿਤ ਲੇਖਕ ਹਾਂ ਮੈ ਹਰ ਦਿਨ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਮੈ ਇਕ ਆਦਤਨ ਪੜ੍ਹਨ ਵਾਲੀ ਪਾਠਕ ਹਾਂ ਅਤੇ ਮੈ ਹਰ ਸਮੇਂ ਆਪਣੇ ਨਾਲ ਇਕ ਕਿਤਾਬ ਰੱਖਦੀ ਹਾਂ। ਮੈ ਆਪਣੀ ਆਪਣੀ ਪੜ੍ਹੀ ਹਰ ਕਿਤਾਬ ਨੂੰ ਟ੍ਰੈਕ ਵਿਚ ਰੱਖਦੀ ਹਾਂ।
ਰਿਯਾ ਨੇ ਆਪਣੀ ਜ਼ਿੰਦਗੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਵਿਚ ਆਖ਼ਰਕਾਰ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦੇ ਦਬਾਅ ਦੇ ਕਾਰਨ ਵੱਡਾ ਫੈਸਲਾ ਕਰ ਲਿਆ ਅਤੇ ਪਠਾਨਕੋਟ ਵਿਚ ਇਕ ਬੀਮਾ ਏਜੰਟ ਅਭੀ ਨਾਲ ਵਿਆਹ ਕਰਨ ਦੇ ਲਈ ਸਹਿਮਤ ਹੋ ਗਈ ਆਪਣੇ ਵੀਆਹ ਦੇ ਲਹਿੰਗੇ ਵਿਚ ਇਕ ਜਗ੍ਹਾ ਤੋਂ ਫਿਸਰ ਉਸ ਦੇ ਵਿਆਹ ਦੇ ਦਿਨ ਉਸ ਨੂੰ ਇਕ ਅਜੀਬ ਸਥਿਤੀ ਵਿਚ ਪਾ ਦਿੰਦਾ ਹੈ। ਇਹ ਉਨ੍ਹਾਂ ਘਟਨਾਵਾਂ ਦੀ ਇਕ ਕਦੀ ਦੀ ਸ਼ੁਰੂਆਤ ਹੁੰਦੀ ਹੈ ਜਿਥੇ ਉਹ ਹਾਵੀ ਹੋਣ ਵਾਲੀ ਸੱਸ ਅੱਤੇ ਅਧੀਨ ਬਹੁ ਆਪਸ ਵਿਚ ਉਲਝਣਾਂ ਸ਼ੁਰੂ ਹੋ ਜਾਂਦਾ ਹੈ।
ਰਿਯਾ ਦਾਸ ਅਤੇ ਸਰਦਾਰਜੀ ਦੇ ਨਾਲ ਅੰਮ੍ਰਿਤਸਰ ਪਹੁੰਚ ਜਾਂਦੀ ਹੈ ਅਤੇ ਜੋਸ਼ੀਲਾ ਕੈਬ ਡਰਾਈਵਰ ਡਾਕਟਰ ਨੂੰ ਬਚਾ ਲੈਂਦਾ ਹੈ ਅਗਲੇ 24ਘੰਟੇ ਅਜੀਬ ਘਟਨਾਵਾਂ ਨਾਲ ਭਰੇ ਹੁੰਦੇ ਹਨ ਕਿਉਂਕਿ ਦੋਸਤ ਦੁਸ਼ਮਨਾਂ ਵਿਚ ਬਾਦਲ ਜਾਂਦੇ ਹਨ ਵਫ਼ਾਦਾਰੀ ਅਤੇ ਸੁਆਲ ਚੁਕੇ ਜਾਂਦੇ ਹਨ ਅਤੇ ਹਰ ਕੋਈ ਇਕ ਸ਼ੱਕੀ ਬਣ ਜਾਂਦਾ ਹੈ
ਉਨ੍ਹਾਂ ਦੇ ਲੇਖ ਮਿਡੀਲਸ ਅਤੇ ਲਘੂ ਕਹਾਣੀਆਂ ਮੁੱਖ ਅੰਗਰੇਜ਼ੀ ਅਖਬਾਰਾਂ, ਦ ਟ੍ਰਿਬਿਊਨ, ਹਿੰਦੁਸਤਾਨ ਟਾਇਮਸ, ਦ ਹਿੰਦੂ, ਇੰਡਿਯਨ ਐਕਸਪ੍ਰੈਸ, ਡੇਕਨ ਹੇਰਾਲਡ, ਡੇਲਾ ਪੋਸਟ, ਸੇਤੁ ਬਲਿੰਗਵੁਲ, ਦ ਹਿਤਾਵਦਾ ਅਤੇ ਵੂਮੇਨਸ ਈਰਾ ਵਿਚ ਮੁੱਖ ਰੂਪ ਤੋਂ ਪ੍ਰਕਾਸ਼ਿਤ ਹੁੰਦੇ ਹਨ। ਦਿਖਾਈ ਦਿੰਦੇ ਹਨ। ਇਹ ਉਨ੍ਹਾਂ ਦੀ ਦੂਜੀ ਕਿਤਾਬ ਹੈ ਉਨ੍ਹਾਂ ਨੇ ਆਪਣੇ ਪ੍ਰ੍ਕਾਸ਼ੀਤ ਪਿਸੇਜ ਦਾ ਇਕ ਸੰਕਲਨ ਵੀ ਪ੍ਰਕਾਸ਼ਿਤ ਕੀਤਾ ਹੈ ਫ਼ਾਇੰਡਿੰਗ ਜੁਲਿਆ ਨਾਲ ਨਾਲ ਸਾਲ ਦੇ ਸ਼ੁਰੂ ਵਿਚ ਰਿਲੀਜ਼ ਕੀਤਾ ਗਿਆ ਸੀ