ਜਲੰਧਰ: ਤਜਿੰਦਰ ਸਿੰਘ ਨਿੱਝਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਜੀ ਦੇ ਸਤਿਕਾਰਯੋਗ ਮਾਸੀ ਜੀ ਸਰਦਾਰਨੀ ਬੀਬੀ ਰਜਿੰਦਰ ਕੋਰ ਜੀ ਸਾਨੂੰ ਮਿਤੀ 1-04-2021 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਚ ਜਾ ਬਿਰਾਜੇ ਸਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 17-04-2021 ਦਿਨ ਸਨਿੱਚਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦਵਾਰਾ ਸਾਹਿਬ ਗੁਰੂ ਨਾਨਕ ਦਰਬਾਰ ਪਿੰਡ ਨਿੱਝਰਾ ਵਿਖੇ ਹੋਈ । ਜਿਸ ਮੌਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਜੀ ਨੇ ਕਥਾ ਕਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਪਰੰਤਹਜ਼ੂਰੀ ਰਾਗੀ ਦਰਬਾਰ ਸਾਹਿਬ ਸ ਰਵਿੰਦਰ ਸਿੰਘ ਜੀ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਸੁਲਤਾਨ ਸਿੰਘ ਜੀ ਨੇ ਅੰਤਿਮ ਅਰਦਾਸ ਕਰ ਮੁੱਖ ਵਾਕ ਲਿਆਇਸ ਮੌਕੇ ਤੇ ਨਿੱਝਰ ਪਰਿਵਾਰ ਵੱਲੋਂ ਸ ਰਣਧੀਰ ਸਿੰਘ ਨਿੱਝਰ ਅਤੇ ਸ ਤਜਿੰਦਰ ਸਿੰਘ ਨਿੱਝਰ ਵੱਲੋਂ ਆਪਣੀ ਮਾਸੀ ਜੀ ਦੀ ਯਾਦ ਵਿੱਚ ਵੱਖ ਵੱਖ ਕਾਰਜਾਂ ਵਾਸਤੇ ਪੰਜ ਲੱਖ ਰੁਪਏ ਦਿੱਤੇ ਗਏਇਸ ਮੌਕੇ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸ਼ਖਸ਼ੀਅਤਾ ਦਾ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਇਸ ਮੋਕੇ ਸ੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ ਸ੍ਰੀ ਪਵਨ ਕੁਮਾਰ ਟੀਨੂੰ ਜੀ ਐਮ ਐਲ ਏ ਆਦਮਪੁਰ ਸੇਠ ਸੱਤ ਪਾਲ ਮੱਲ ਹਲਕਾ ਇੰਚਾਰਜ ਕਰਤਾਰਪੁਰ ,ਰਣਜੀਤ ਸਿੰਘ ਕਾਹਲੋ sgpc member, ਚੰਦਨ ਗਰੇਵਾਲ਼ ,ਸੁਖਿਵੰਦਰ ਸਿੰਘ ਸੁੱਖਾ ਫੋਲੜੀਵਾਲ , ਅਮਿੱਤ ਢੱਲ,ਮੁਕੇਸ ਸੇਠੀ, ਜਸਵੰਤ ਸਿੰਘ ਗਾਖਲ ,ਗੁਰਪ੍ਰੀਤ ਸਿੰਘ ਖਾਲਸਾ , ਗੁਰਜਿੰਦਰ ਸਿੰਘ ਭਤੀਜਾ,ਹਰਬੰਸ ਸਿੰਘ ਮੰਡ , ਗੁਰਦੀਪ ਸਿੰਘ ਲਾਧੜਾ, ਜਗਜੀਤ ਸਿੰਘ ਸੰਮੀਪੁਰ , ਹਰਪ੍ਰੀਤ ਸਿੰਘ ਡਿੰਪੀ, ਪ੍ਰਭਦਿਆਲ ਰਾਮਪੁਰ, ਕੁਲਵਿੰਦਰ ਸਿੰਘ ਸਰਪੰਚ ਲਾਬੜਾ , ਸੁਖਿਵੰਦਰ ਸਿੰਘ ਸਰਪੰਚ ਲੱਲੀਆ ਕਲਾ,ਇਕਬਾਲ ਸਿੰਘ ਢੀਡਸਾ,ਗੁਰਪ੍ਰੀਤ ਥਾਪਾ , ਜਗਰੂਪ ਸਿੰਘ ਚੋਹਲਾਂ,ਹਰਪ੍ਰੀਤ ਸਿੰਘ ਸਰਪੰਚ,ਮਲਕੀਤ ਸਿੰਘ ਕੁਹਾਲਾ,ਮੋਹਨ ਸਿੰਘ ਚਮਿਆਰਾਂ, ਸੰਨੀ ਢਿੱਲੋਂ ,ਸੁਰਿੰਦਰ ਸਿੰਘ ਚਾਹਲ ਆਦਿ ਹਾਜਰ ਸਨ