ਤਲਵੰਡੀ ਸਾਬੋ : ਬੀਤੀ ਦੇਰ ਰਾਤ ਤਲਵੰਡੀ ਸਾਬੋ ਬਠਿੰਡਾ ਰੋਡ ‘ਤੇ ਭਾਗੀਵਾਂਦਰ ਪਿੰਡ ਕੋਲ ਵਾਪਰੇ ਸੜਕੀ ਹਾਦਸੇ ‘ਚ 1 ਵਿਅਕਤੀ ਦੀ ਮੌਤ ਹੋ ਗਈ। ਕਈ ਹੋਏ ਜ਼ਖਮੀ  ਪਤਾ ਲੱਗਾ ਹੈ ਕਿ 3 ਗੱਡੀਆਂ ਦੇ ਟਕਰਾਉਣ ਨਾਲ ਹਾਦਸਾ ਵਾਪਰਿਆ, ਹਾਲਾਂਕਿ ਪੂਰੇ ਵੇਰਵਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।