ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਸਾਲ ਨੂੰ ਸਮਰਪਿਤ ਅਤੇ ਧਨ ਧਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਦ ਵਿਚ ਧਨ ਧਨ ਮਾਤਾ ਗੁਜਰੀ ਜੀ ਵੱਲੋ ਗੁਰੂਮਤਿ ਕੈੰਪ 2 ਜੂਨ ਤੋਂ 8 ਜੂਨ ਤਕ ਲਗਾਯਾ ਗਿਆ ਸੀ ਈਸ ਵਿਚ 150 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਤੇ ਬੱਚਿਆਂ ਵੱਲੋਂ ਗੁਰੂ ਨਾਨਕ ਜੀ ਦੇ ਜੀਵਨ ਵਾਰੇ ਦਸਿਆ ਗਿਆ ਇਸਦੇ ਸੰਬੰਧ ਵਿਚ 8 ਜੂਨ ਰਾਤ ਨੂੰ 7 ਵਜੇ ਤੋਂ 9 ਵਜੇ ਤਕ ਗੁਰੂਦਵਾਰਾ ਸਿੰਘ ਸਭਾ ਬਸਤੀ ਗੁਜਾ ਵਿੱਖੇ ਸਮਾਗਮ ਕਰਵਾਇਆ ਗਿਆ। ਅਤੇ ਬੱਚਿਆਂ ਨੂੰ ਮਨਮਾਨਿਤ ਕੀਤਾ ਗਿਆ। ਸਮਾਗਮ ਵਿਚ ਭਾਈ ਸੰਗਤ ਸਿੰਘ ਭਾਈ ਅੰਮ੍ਰਿਤ ਪਾਲ ਸਿੰਘ ਮਾਤਾ ਗੁਜਰੀ ਦੀ ਕੀਰਤਨ ਜੱਥਾ ਸਾਹਿਬਜ਼ਾਦਾ ਸੇਵਾ ਸੋਸਾਇਟੀ ਅਖੰਡ ਕੀਰਤਨ ਜੱਥਾ, ਬੀਬੀ ਬਲਵਿੰਦਰ ਕੌਰ ਨੇ ਕੀਰਤਨ ਅਤੇ ਕਥਾ ਦ੍ਵਾਰਾ ਸੰਗਤ ਨੂੰ ਨਿਹਾਲ ਕੀਤਾ। ਸਰਦਾਰ ਕਮਲ ਜੀਤ ਸਿੰਘ ਭਾਟੀਆ ਮੈ ਆਈ ਸੰਗਤ ਦਾ ਥਨਵਾਦ ਕੀਤਾ ਸਮਾਗਮ ਵਿਚ ਜਤਿੰਦਰ ਪਾਲ ਸਿੰਘ ਕਪੂਰ ਧਰਵਿੰਦਰ ਸਿੰਘ ਕਪੂਰ ਸੁਖਵਿੰਦਰ ਕੌਰ ਬਾਵਾ ਪਰਮ ਜੀਤ ਕੌਰ, ਹਰਮਨਦੀਪ ਕੌਰ, ਅਮਨਦੀਪ ਸਿੰਘ, ਸ਼ਰਾਬ ਜੀਤ ਸਿੰਘ, ਹਰਚਰਨ ਸਿੰਘ ਭਾਟੀਆ, ਦਰਸ਼ਨ ਸਿੰਘ ਗੁਲਾਟੀ, ਸਤਪਾਲ ਸਿੰਘ, ਵਰਿੰਦਰ ਸਿੰਘ, ਅਰਵਿੰਦਰ ਸਿੰਘ, ਰਾਜੂ ਜੀ, ਜਸਵਿੰਦਰ ਸਿੰਘ ਅਤੇ ਹੋਰ ਪਰਵੰਤੇ ਸੱਜਣਾ ਨੇ ਹਿੱਸਾ ਲਿਆ।