ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਐਨ ਐਸ ਐਸ, ਰੈੱਡ ਰਿਬਨ ਅਤੇ ਐਨ ਸੀ ਸੀ
ਵਿਭਾਗ ਨੇ ਐਨ ਜੀ ੳ ਪਹਿਲ ਦੇ ਸਹਿਯੋਗ ਨਾਲ ਕਾਲਜ ਦੀ ਗਵਰਨਿੰਗ ਕਮੇਟੀ ਦੇ ਪੂਰਵ ਪ੍ਰਧਾਨ ਅਤੇ ਐਮ ਪੀ ਸਵਰਗੀ
ਸਰਦਾਰ ਬਲਬੀਰ ਸਿੰਘ ਜੀ ਦੀ ਯਾਦ ਵਿਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਸਤੁਤ ਕੈਂਪ ਦਾ ਆਯੋਜਨ
ਗਵਰਨਿੰਗ ਕੌਰ ਚਰਵਸਂਸਲ ਦੀ ਪ੍ਰਧਾਨ ਬਲਬੀਰ ਕੌਰ ਚਰਵਸਰ ਜੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਕੈਂਪ ਵਿਚ ਕਾਲਜ
ਦੀਆਂ ਵਿਦਿਆਰਥਣਾਂ, ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਇਸ
ਕਾਲਜ ਦੀ ਪ੍ਰਧਾਨ ਮੈਡਮ ਬਲਬੀਰ ਕੌਰ ਚਰਵਸਰ ਜੀ ਨੇ ਕਿ ਖੂਨਦਾਨ ਮਹਾਂਦਾਨ ਹੈ। ਇਸ ਵਿਚ ਯੋਗਦਾਨ ਦੇ ਕੇ ਅਸੀਂ
ਆਪਣਾ ਮਾਨਵੀ ਕਰਤੱਵ ਅਤੇ ਜਿੰਮੇਦਾਰੀ ਨਿਭਾਉਣ ਦਾ ਪ੍ਰਗਟਾਵਾ ਕਰਦੇ ਹਾਂ। ਉਹਨਾਂ ਕਿਹਾ ਕਿ ਦੇਸ਼ ਦੇ
ਜਿੰਮੇਵਾਰ ਨਾਗਰਿਕ ਹਸਣ ਦੇ ਨਾਤੇ ਸਾਡਾ ਇਹ ਕਰਤੱਵ ਹੈ ਕਿ ਅਸੀਂ ਸਮਾਜਿਕ ਜਿੰਮੇਵਾਰੀਆਂ ਨੁੰ ਸਮਝੀਏ ਅਤੇ
ਇਕ ਇਨਸਾਨ ਦਾ ਫਰਜ਼ ਪੂਰਾ ਕਰੀਏ। ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਸਿੰਘ ਜੀ ਨੇ ਵਿਦਿਆਰਥਣਾਂ ਨੂੰ ਸਰਦਾਰ
ਬਲਬੀਰ ਸਿੰਘ ਜੀ ਦੀ ਸ਼ਖਸੀਅਤ ਅਤੇ ਨਾਰੀ ਸਿੱਖਿਆ ਦੇ ਖੇਤਰ ਵਿਚ ਉਹਨਾਂ ਦੇ ਵਡਮੁੱਲੇ ਯੋਗਦਾਨ ਜਾਣੂ
ਕਰਵਾਇਆ ਅਤੇ ਕਿਹਾ ਕਿ ਅੱਜ ਲਾਇਲਪੁਰ ਖਾਲਸਾ ਕਾਲਜ ਦੀਆਂ ਵਿਭਿੰਨ ਸ਼ਾਖਾਵਾਂ ਦੀ ਸਫਲਤਾ ਅਤੇ ਅਕਾਦਮਿਕ
ਖੇਤਰ ਵਿਚ ਉਹਨਾਂ ਦੀ ਪ੍ਰਤੀਸ਼ਠਾ ਨਾ ਕੇਵਲ ਸਵਰਗੀ ਬਲਬੀਰ ਸਿੰਘ ਜੀ ਦੀ ਦੂਰ ਦ੍ਰਿਸ਼ਟੀ ਦਾ ਪ੍ਰਣਾਮ ਹੈ ਬਲਕਿ
ਸਰਦਾਰਨੀ ਬਲਬੀਰ ਕੌਰ ਚਰਵਸਰ ਜੀ ਦੀ ਨਿਸ਼ਠਾ ਅਤੇ ਲਗਨ ਦਾ ਪ੍ਰਤਿਫਲ ਵੀ ਹੈ। ਇਸਦੇ ਨਾਲ ਹੀ ਕਾਲਜ ਦੇ ਪ੍ਰਿੰਸੀਪਲ ਡਾ
ਨਵਜੋਤ ਨੇ ਖੂਨ ਦਾਨ ਕਰਨ ਵਾਲੀਆਂ ਸਖ਼ਸ਼ੀਅਤਾਂ ਦੀ ਉਹਨਾਂ ਦੀ ਚੇਤੰਨ ਸਚਨ ਨੂੰ ਬਾਕੀਆਂ ਲਈ
ਪ੍ਰੇਰਨਾਸਰਤ ਦੱਸਿਆ। ਇਸ ਮੌਕੇ ਚਰਵਸਕੇ ਐਨ ਸੀ ਸੀ ਵਿਭਾਗ ਦੇ ਬਟਾਲੀਅਨ ਵਰਕਿੰਗ ਅੰਡਰ ਕਮਾਂਡਿੰਗ ਅਫਸਰ ਕਰਨਲ
ਜਸਬੀਰ ਸਿੰਘ ਐਨ ਐਸ ਐਸ ਵਿਭਾਗ ਦੇ ਪ੍ਰਸਗਰਾਮ ਅਫਸਰ ਮੈਡਮ ਸਿਮਰਜੀਤ ਕੌਰ ਚਰਵਸਰ, ਮੈਡਮ ਮਨਜੀਤ ਕੌਰ ਚਰਵਸਰ ਅਤੇ
ਮੇੈਡਮ ਮਨੀਤਾ ਦੀ ਇਸ ਕੈਂਪ ਦੇ ਆਯੋਜਨ ਦੇ ਸਹਿਜੋਗ ਹਿੱਤ ਭਰਪੂਰ ਪ੍ਰਸੰਸਾ ਕੀਤੀ।