ਨੈਟਾ ਡਿਸੂਜਾ  ਦੇ ਨੇਤਰਤੱਵ ਵਿੱਚ ਮਹਿਲਾ ਕਾਂਗਰਸ ਬੁਲੰਦੀਆਂ ਨੂੰ ਛੋਹੇਗੀ : ਡਾ ਜਸਲੀਨ ਸੇਨੀ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨੇਟਾ ਡਿਸੂਜਾ  ਨੇ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਡਾ ਜਸਲੀਨ ਸੇਨੀ ਨੇ ਆਪਣੇ ਸਾਥੀ ਵਰਕਰਾ ਨਾਲ ਜਾ ਕੇ ਨਵ ਨਿਯੁਕਤ ਮਹਿਲਾ ਕਾਂਗਰਸ ਪ੍ਰਧਾਨ ਨੂੰ ਵਧਾਈ ਕਾਂਗਰਸ ਦੇ ਪ੍ਰਭਾਰੀ ਰਹਿ ਚੁੱਕੇ ਹਨ ਉਨ੍ਹਾਂ ਦਾ ਰਾਜਨੀਤਿਕ ਸਫਰ ਯੂਥ
ਕਾਂਗਰਸ ਤੋ ਸ਼ੁਰੂ ਹੋਇਆ ਸੀ ਇਨ੍ਹਾਂ ਨੇ ਬਹੁੱਤ ਸਟੇਟਾ ਵਿੱਚ ਬਤੋਰ ਇੰਚਾਰਜ ਕੰਮ ਕੀਤਾ। ਡਾ ਸੇਠੀ ਨੇ ਕਿਹਾ ਕਿ ਨੈਟਾ ਡਿਸੂਜਾ ਜੀ ਚੰਗੇ ਤੇ ਮਿਹਨਤੀ ਹਨ ਇਨ੍ਹਾਂ ਕੋਲ ਕਾਫੀ ਤਜਰਬਾ ਵੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦੇ ਨੇਤਰਤੱਵ ਵਿੱਚ ਮਹਿਲਾ ਕਾਂਗਰਸ ਬੁਲੰਦੀਆਂ ਨੂੰ ਛੂਹੇਗੀ ਉਹ ਮਹਿਲਾਂ ਕਾਂਗਰਸ ਨੂੰ ਨਵੀਂ ਦਿਸ਼ਾ ਨਿਰਦੇਸ਼ ਨਾਲ ਅੰਗੇ ਲੈਕੇ ਜਾਣਗੇ ਸੀ ਹਾਈ ਕਮਾਨ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਉਨ੍ਹਾਂ ਨੇ ਨੈਟਾ ਡਿਸੂਜਾ ਜੀ ਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਉਹ ਇਸ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਪੂਰੇ ਸਮਰੱਥ ਹਨ।