(ਗੁਰਦੀਪ ਸਿੰਘ ਹੋਠੀ) ਜਲੰਧਰ
ਪਚਰੰਗਾ ਚੌਂਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 90 ਲੀਟਰ ਲਾਨ ਤੇ 9 ਬੋਤਲਾਂ ਦੇਸੀ ਸ਼ਰਾਬ ਲੈ ਕੇ ਅਾ ਰਹੇ ਦੋ ਵਿਅਕਤੀ ਕੀਤੇ ਕਾਬੂ l ਇਹ ਦੋਸ਼ੀ ਕਿੰਗਰੇ ਵੱਲੋਂ ਜੱਲੋਵਾਲ ਕਲੋਨੀ ਵੱਲ ਅਾ ਰਹੇ ਸੀ l ਪੁਲਿਸ ਨੂੰ ਵੇਖ ਕੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਹੈ l ਦੋਨਾਂ ਵਿਅਕਤੀਆਂ ਤੋਂ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ l ਦੋਸ਼ੀਆ ਦੇ ਨਾਮ :-
ਦੋਸ਼ੀ ਜਰਨੈਲ ਸਿੰਘ ਬੂੱਗਾ s/o ਮਜਨੂ ਵਾਸੀ ਜੱਲੋਵਾਲ ਕਲੋਨੀ
ਦੋਸ਼ੀ ਜਸਪਾਲ ਸਿੰਘ s/o ਅਵਤਾਰ ਸਿੰਘ ਵਾਸੀ ਜੱਲੋਵਾਲ ਕਲੋਨੀ l