ਜਲੰਧਰ (ਗੁਰਦੀਪ ਸਿੰਘ ਹੋਠੀ)
ਪਿੰਡ ਤਲਵੰਡੀ ਭੀਲਾ ਵਿੱਚ ਕੋਰੋਨਾ ਵਾੲਿਰਸ ਦੀ ਪੁੱਸ਼ਟੀ ਹੋਣ ਤੋਂ ਬਾਅਦ ਸਪੈਸ਼ਲ ਡਿਊਟੀ ਮੈਜੀਸਟੇ੍ਟ ਸਿਕਂਦਰ ਲਾਲ ਦੀ ਦੇਖਰੇਖ ਵਿੱਚ ਸੈਨੀਟਾੲੀਜ਼ਰ ਸਪਰੇ ਕੀਤੀ ਗੲੀ l ੳੁੱਘੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਨੇ ਪਿੰਡ ਵਾਸੀਅਾਂ ਨੂੰ ਕੋਰੋਨਾ ਵਾੲਿਰਸ ਤੋਂ ਬਚਣ ਲਈ ਸਰੀਰਿਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਵਿੱਚੋਂ ਬਾਹਰ ਨਾ ਨਿੱਕਲਣ ਦੀ ਅਪੀਲ ਕੀਤੀ l ੲਿਹ ਸਪਰੇ ਪਿੰਡ ਵਿੱਚ ਗੁਜਰਾਂ ਦੇ ਡੇਰੇ ਅਤੇ ਗੁਰਦੁਅਾਰਿਅਾਂ ਵਿੱਚ ਕੀਤੀ ਗੲੀ l ੲਿਸ ਮੌਕੇ ਤੇ ਮਨਦੀਪ ਸਿੰਘ ਮੰਨਾ, ਤੀਰਥ ਸਿੰਘ, ਏ.ਐਸ.ਆਈ, ਲਖਵਿੰਦਰ ਸਿੰਘ, ਵਿਵੇਕ, ਗੁਰਮੁੱਖ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਮੀਕਾ ਮੌਜ਼ੂਦ ਹਨ