ਲੁਧਿਆਣਾ

:ਡੀਸੀ ਦਫ਼ਤਰ ਪੁੱਜੇ ਪ੍ਰਵਾਸੀ ਮਜ਼ਦੂਰ ਕੀਤਾ ਰੋਸ ਪ੍ਰਦਰਸ਼ਨ, ਮਜ਼ਦੂਰਾਂ ਨੇ ਪ੍ਰਸ਼ਾਸਨ ਤੋਂ ਘਰ ਵਾਪਸ ਭੇਜਣ ਦੀ ਕੀਤੀ ਮੰਗ, ਨਾ ਮਿਲ ਰਿਹਾ ਰਾਸ਼ਨ ਅਤੇ ਨਾ ਹੀ ਘਰ ਭੇਜਣ ਦਾ ਕੋਈ ਕੀਤਾ ਜਾ ਰਿਹਾ ਪੁਖ਼ਤਾ ਪ੍ਰਬੰਧ।