ਜਲੰਧਰ (ਗਾਬਾ) ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵੱਲੋਂ ਅੱਜ ਸਰਕਟ ਹਾਊਸ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦਾ ਸਟਿੱਕਰ ਜਾਰੀ ਕੀਤਾ ਗਿਆ ਅਤੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਆਈ ਕਾਰਡ ਵੰਡੇ ਗਏ। ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਸੋਢੀ, ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ,ਪੰਜਾਬ ਜਨਰਲ ਸਕੱਤਰ ਡੀ ਐਨ ਮੋਦਗਿਲ, ਜਲੰਧਰ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਵਿਕਾਸ ਮੋਦਗਿੱਲ, ਰਮੇਸ਼ ਗਾਬਾ, ਗੁਰਪ੍ਰੀਤ ਸਿੰਘ ਪਾਪੀ, ਹਰਵਿੰਦਰ ਸਿੰਘ, ਐਡਵੋਕੇਟ ਰਜਿੰਦਰ ਮੰਡ, ਸ਼ੈਲੀ ਅਲਬਰਟ, ਰਮੇਸ਼ ਕੁਮਾਰ ਹੈਪੀ, ਰਮੇਸ਼ ਭਗਤ,ਰਾਜੀਵ ਧਾਮੀ, ਅਮਰਜੀਤ ਸਿੰਘ ਯੋਗੇਸ਼, ਕਤਿਆਲ ਸੁਮਿਤ, ਮਹਿੰਦਰੂ ਸੌਰਵ ਖੰਨਾ, ਰਾਜੀਵ ਰਾਣਾ, ਸਨੀ ਭਗਤ, ਰਜਿੰਦਰ ਸਿੰਘ ਖਿੰਡਾ, ਭੁਪਿੰਦਰ ਸਿੰਘ ਬਿੰਦਰਾ, ਦਿਨੇਸ਼ ਅਰੋੜਾ,ਦਵਿੰਦਰ ਕੁਮਾਰ,ਇੰਦਰਜੀਤ ਸਿੰਘ ਸੇਠੀ, ਕਰਨ ਨਾਰੰਗ, ਗੌਰਵ ਗੋਇਲ, ਭੁਪਿੰਦਰ ਸਿੰਘ, ਪਰਵੇਸ਼, ਪਵਨ ਚਾਵਲਾ, ਧਰਮਿੰਦਰ ਸੋਧੀ, ਬਬੂਟਾ ,ਦੇਵਰਾਜ, ਰਾਜੇਸ਼ ਕੁਮਾਰ ,ਬਲਦੇਵ ਕ੍ਰਿਸ਼ਨ, ਸੁਰਿੰਦਰ ਬੇਰੀ ਆਦਿ ਅਤੇ ਹੋਰ ਪੱਤਰਕਾਰ ਮੌਜੂਦ ਸਨ