ਹੁਸ਼ਿਆਰਪੁਰ ( ਮੁਨੀਸ਼ ) ਪੂਰੇ ਪੰਜਾਬ ਚ ਕੋਰੋਨਾ ਬਿਮਾਰੀ ਕਾਰਣ ਹਰ ਰੋਜ ਪਾਜੀਟਿਵ ਕੇਸਾਂ ਦੀ ਗਿਣਤੀ ਵਧੀ ਜਾ ਰਹੀ ਅੱਜ ਹੁਸ਼ਿਆਰਪੁਰ ‘ਚ 32 ਕੋਰੋਨਾਵਾਇਰਸ ਦੇ ਹੋਰ ਮਰੀਜ਼ਾਂ ਦੀ ਅੱਜ ਪੁਸ਼ਟੀ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਾਂਚ ਬਾਅਦ ਇਹ ਗਿਣਤੀ 12 ਹੋ ਗਈ ਸੀ। ਜਿਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਸੀ। ਹੁਣ ਤੱਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 44 ਹੋ ਗਈ ਜਿਸ ਨਾਲ ਮਾਮਲਾ ਚਿੰਤਾ ਵਾਲਾ ਹੋ ਗਿਆ ਹੈ