ਜਲੰਧਰ :ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ੳਮਪ; ਵਿੱਢੀ ਹੋਈ ਮੁਹਿੰਮ ਨੂੰ ਤੇਜ ਕਰਦਿਆਂ
ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਵਿੱਖੇ
ਵਿੱਦਿਆਰਥੀਆਂ ਨੂੰ ਨਸ਼ਿਆ ਖਿਲਾਫ਼ੳਮਪ; ਜਾਗਰੂਕ ਕੀਤਾ ਗਿਆ।ਇਸ ਦਾ ਸ਼ੁੱਭ ਆਰੰਭ
ਸ਼੍ਰੀ ਸੁਹੇਲ ਕਾਸਿਮ ਮੀਰ (ਆਈ.ਪੀ.ਐਸ) ਜੀ ਨੇ ਨਸ਼ਿਆ ਖਿਲਾਫ਼ੳਮਪ; ਇੱਕ ਰੰਗੀਨ ਇਸ਼ਤਿਹਾਰ
ਜਾਰੀ ਕਰਕੇ ਕੀਤਾ।ਵਾਤਾਵਰਣ ਨੂੰ ਸਵੱਛ ਰੱਖਣ ਲਈ ਉਨ੍ਹਾਂ ਕਾਲਜ ਕੈਂਪਸ ਵਿੱਚ ਆਪਣੇ ਕਰ
ਕਮਲਾ ਨਾਲ ਪੌਂਦਾ ਕਰਨ ਵੀ ਕੀਤਾ। ਮਾਣਯੋਗ ਪ੍ਰਿੰਸੀਪਲ ਜੀ ਨੇ ਵਿਹਲੇਪਨ ਨੂੰ ਨਸ਼ਿਆਂ
ਦਾ ਕਾਰਨ ਦੱਸਦੇ ਹੋਏ ਵਿੱਦਿਆਰਥੀਆਂ ਨੂੰ ਮਿਹਨਤ ਕਰਨ ਦੀ ਨਸੀਹਤ ਦਿੱਤੀ ਤਾਂਕਿ ਮੁੜ
ਰੰਗਲੇ ਪੰਜਾਬ ਦੀ ਕਾਮਨਾ ਹੋ ਸਕੇ।ਨੋਢਲ ਅਫ਼ੳਮਪ;ਸਰ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਨਸ਼ਿਆਂ
ਅਤੇ ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਉਦੇਂ ਹੋਏ ਇਨ੍ਹਾਂ
ਦਾ ਤਿਆਗ ਕਰਨ ਲਈ ਬੇਨਤੀ ਕੀਤੀ।ਉਨ੍ਹਾਂ ਨੇ ਸਾਰੇ ਬੱਡੀ ਗਰੁਪਾਂ ਨੂੰ ਨਸ਼ਿਆ ਤੋਂ
ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਅਤੇ
ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਵਿੱਦਿਆਰਥੀਆਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ
ਸਬੰਧੀ ਆਨਲਾਇੰਨ ਫ਼ਿੳਮਪ;ਲਮਾਂ ਸੋਸ਼ਲ ਮੀਡੀਆ ਰਾਹੀਂ ਭੇਜੀਆਂ ਗਈਆਂ ਤਾਂਕਿ ਨਸ਼ਿਆਂ
ਦੀ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਸੀ.ਡੀ.ਟੀ.ਪੀ. ਵਿਭਾਗ ਨੇ ਆਪਣੇ ਸਾਰੇ
ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਹਾਦਾਇਤ
ਕੀਤੀ।ਇਸ ਮੌਕੇ ਤੇ ਸਾਰੇ ਵਿਭਾਗਾਂ ਦੇ ਮੁੱਖੀ ਸਹਿਬਾਨ , ਸਟਾਫ਼ੳਮਪ; ਮੈਂਬਰ ਅਤੇ
ਵਿੱਦਿਆਰਥੀ ਮੋਜੂਦ ਸਨ।ਸ਼੍ਰੀ ਪੰਕਜ ਗੁਪਤਾ (ਇੰਚਾਰਜ ਐਨ.ਸੀ.ਸੀ) , ਸ਼੍ਰੀ ਦੁਰਗੇਸ਼
ਕੁਮਾਰ (ਇੰਚਾਰਜ ਐਂਨ.ਐਸ.ਐਸ), ਸ਼੍ਰੀ ਅਰਵਿੰਦ ਦੱਤਾ, ਮਿਸ ਨੇਹਾ (ਸੀ. ਡੀ.
ਕੰਸਲਟੈਂਟ), ਸ਼੍ਰੀ ਸੁਰੇਸ਼ ਕੁਮਾਰ (ਟ੍ਰੇਨਰ) ਅਤੇ ਸ਼੍ਰੀ ਮਨੋਜ ਕੁਮਾਰ (ਟ੍ਰੇਨਰ) ਦੇ ਅਥਾਹ
ਯਤਨਾ ਸਦਕਾ ਇਹ ਜਾਗਰੂਕ ਮੁਹਿੰਮ ਨੇਪਰੇ ਚੜੀ।