ਨਵੀ ਦਿੱਲੀ :ਇਕ ਵਾਰ ਫਿਰ ਤੋਂ ਖ਼ਬਰ ਮੀਡੀਆ ਜਗਤ ਤੋਂ ਹੈ। ਇਕ ਐਂਕਰ ਦੀ ਕੋਰੋਨਾ ਨਾਲ ਮੌਤ ਹੋਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਦੂਰਦਰਸ਼ਨ ਦੀ ਮੰਨੀ-ਪ੍ਰਮੰਨੀ ਐਂਕਰ ਕਨੂੰਪਿ੍ਰਆ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਦੁਖ਼ਦ ਖ਼ਬਰ ਕਾਰਨ ਇਕ ਵਾਰ ਫਿਰ ਤੋਂ ਮੀਡੀਆ ਜਗਤ ‘ਚ ਸੋਗ ਦੀ ਲਹਿਰ ਹੈ।