ਜਲੰਧਰ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ‘ਸ਼ੳਵੲ ਓੳਰਟਹ
ਸ਼ੋਚਇਟੇ’ ਦੁਆਰਾ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪੋ੍ਰਗਰਾਮ ਬਾਰੇ ਜਾਗਰੂਕਤਾ ਸ਼ਿਵਿਰ ਲਗਾਇਆ
ਗਿਆ। ਭਾਰਤ ਸਰਕਾਰ ਦੇ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਅਤੇ ਜਿਲ੍ਹਾ ਉਦਯੋਗ ਕੇਂਦਰ ਦੀ ਚੰਡੀਗੜ੍ਹ
ਤੋਂ ਆਈ ਟੀਮ ਦੇ ਡਿਪਟੀ ਡਾਇਰੈਕਟਰ ਸ੍ਰੀ ਸਰਿੰਦਰ ਸਿੰਘ, ਸ੍ਰੀ ਬਲਵਿੰਦਰ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ
ਦਾ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸੁਸਾਇਟੀ ਦੇ ਪ੍ਰਧਾਨ ਡਾ. ਸੰਜੇ ਬਾਂਸਲ ਨੇ
ਸਵਾਗਤ ਕੀਤਾ।ਸ੍ਰੀ ਬਲਵਿੰਦਰ ਸਿੰਘ ਨੇ ਪ੍ਰਧਾਨਮੰਤਰੀ ਰੋਜ਼ਗਾਰ ਸਿਰਜਨ ਪੋ੍ਰਗਰਾਮ ਦੇ ਬਾਰੇ
ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਦੱਸਿਆ ਅਤੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪੇ੍ਰਰਿਤ
ਕੀਤਾ। ਉਹਨਾਂ ਨੇ ਇਸ ਪਰਿਯੋਜਨਾ ਦਾ ਅਕਾਰ, ਜਰੂਰੀ ਸਿਖਿਅਕ ਯੋਗਤਾ, ਆਨਲਾਈਨ ੳਪਪਲੇ ਕਰਨ ਦੀ ਵਿਧੀ,
ਜਰੂਰੀ ਦਸਤਾਂਵੇਜ ਅਤੇ ਸਰਕਾਰ ਦੁਆਰਾ ਦਿੱਤੀ ਜਾ ਰਹੀ ਸਿਬਸਿਡੀ ਸਬੰਧੀ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ
ਦਿੱਤੀ।ਲੀਡ ਬੈਂਕ ਅਫਸਰ ਸ੍ਰੀ ਅਮਰਜੀਤ ਸਿੰਘ ਤੇ ਉਦਮੀ ਸ੍ਰੀਮਤੀ ਸੀਮਾ ਧਵਨ ਨੇ ਵੀ ਵਿਦਿਆਰਥੀਆਂ
ਨੂੰ ਸੰਬੋਧਨ ਕੀਤਾ।ਅੰਤ ਵਿੱਚ ਸੁਸਇਟੀ ਪ੍ਰਧਾਨ ਸ੍ਰੀ ਸੰਜੇ ਬਾਂਸਲ ਨੇ ਆਏ ਹੋਏ ਮਹਿਮਨਾਂ ਦਾ
ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦੀਪਕ ਭੱਲਾ (ਧੲਪੁਟੇ ਛਓੌ ਡੋਰਮ ਓਮਪਲੋਮੲਨਟ ਓਣਚਹੳਨਗੲ), ਸ੍ਰੀ
ਤੇਜਿੰਦਰ (ਂਫਂ ਸ਼ਟੲੲਲ), ਸ੍ਰੀ ਸੁਰਿੰਦਰ ਕੁਮਾਰ (ਅਨਗਰਸਿਹ ਓਨਗਗ. ੰੳਨਨ ਛਂਛ), ਸ੍ਰੀ ਸੂਰਜ ਸਿੰਘ (ੰਖ
ੀਨਟੲਰਨੳਟiੋਨੳਲ), ਸ੍ਰੀਮਤੀ ਮੀਨਾ ਬਾਂਸਲ, ਕਰਨਇੰਦਰ ਸਿੰਘ, ਅਰਵਿੰਦ, ਸੰਦਾਸ਼ੂ, ਮੁਕੇਸ਼, ਗਗਨ,ਕਨਵ
ਮਹਾਜਨ, ਮਨਦੀਪ ਕੌਰ ਅਤੇ 80 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।