ਜਲੰਧਰ : ਮੇਹਰ ਚੰਦ ਪੋਲੀਟੈਕਨਿੱਕ ਕਾਲਜ ਵਲੋਂ ਇਲੈਕਟੋ੍ਰਨਿਕਸ ਵਿਭਾਗ ਦੇ ਆਖਰੀ ਤੇ ਦੂਜੇ ਸਾਲ ਦੇਵਿਦਿਆਰਥੀਆਂ ਨੂੰ ਇੰਡਸਟਰੀ ਵਿੱਖੇ ਹੁੰਦੇ ਕੰਮ ਨਾਲ ਜਾਣੂ ਕਰਵਾਉਣ ਲਈ, ਪ੍ਰਿੰ.ਸ. ਜਗਰੂਪ ਸਿੰਘ ਅਤੇ ਸ੍ਰੀ ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ. ਦੀ ਰਹਿਨੂਮਾਈਹੇਠ ਵਿਦਿਆਰਥੀਆਂ ਨੂੰ ੜੲਰਕੳ ਲਿੰਕ ਫਲੳਨਟ, ਝੳਲੳਨਦਹੳਰ (ਵੇਰਕਾ ਮਿਲਕ ਪਲਾਂਟ,ਜਲੰਧਰ) ਵਿੱਖੇ ਇੰਡਸਟ੍ਰੀਅਲ ਵਿਜ਼ਿਟ ਕਰਵਾਈ ਗਈ।ਉਥੇ ਪਹੂੰਚਣ ਤੇ ਇੰਜ. ਰਾਜ ਕੁਮਾਰ,ਜਨਰਲ ਮੈਨੇਜਰ ਅਤੇ ਇੰਜ. ਅਮਰਜੀਤ ਸਿੰਘ, ਮੈਨੇਜਰ ਨੇ ਸਟਾਫ ਅਤੇ ਵਿਦਿਆਰਥੀਆਂ ਦਾਨਿੱਘਾ ਸਵਾਗਤ ਕੀਤਾ ।ਇੰਜ. ਅਜੇ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਤਮਉਤਪਾਦ (ਦੁੱਧ, ਲੱਸੀ, ਖੀਰ, ਪਨੀਰ ਆਦਿ) ਨੂੰ ਬਨਾਉਣ ਲਈ ਸਫਾਈ, ਪੈਸਟੁਰਾਇਜੇਸ਼ਨ,ਭਰਨਾ, ਕੱਟਣਾ, ਢੱਕਣਾ ਅਤੇ ਪੈਕੇਜਿੰਗ ਵਰਗੀਆਂ ਕਿਰਿਆਂਵਾਂ ਕੀਤੀਆਂ ਜਾਂਦੀਆਂ ਹਨ।ਇਹ ਸਭ ਕਾਰਜਾਂ ਅਤੇ ਵਿਧੀਆਂ ਨੂੰ ਪ੍ਰੋਗਰਾਮੇਬਲ ਲੋਜਿਕ ਕੰਟ੍ਰੋਲਰ (ਪੀ. ਐਲ. ਸੀ)(ਫਲ਼ਛ) ਅਤੇ ਸੁਪਰਵਾਇਸਰੀ ਕੰਟਰੋਲ ਐੰਡ ਡਾਟਾ ਐਕਯੂਜਿਸ਼ਨ (ਸਕਾਡਾ) (ਸ਼ਛਅਧਅ)ਵਰਗੇ ਸੋਫ਼ੳਮਪ;ਟਵੇਅਰ ਆਧਾਰਿਤ ਇਲੈਕਟੋ੍ਰਨਿਕਸ ਸਿਸਟਮ ਦੇ ਨਾਲ ਕੰਟ੍ਰੋਲ ਕੀਤਾ ਜਾਂਦਾਹੈ।ਮਿਸ. ਦਿਵਿਆ ਨੇ ਦੱਸਿਆ ਕਿ ਸਾਰਾ ਦੁੱਧ ਨੇੜਲੇ ਖੇਤਰਾਂ ਤੋਂ ਮੰਗਵਾਇਆਜਾਂਦਾ ਹੈ ਅਤੇ ੳਸ ਨੂੰ ਲੈਬੋਟਰੀ ਵਿੱਚ ੳਸਦੀ ਸ਼ੁਧਤਾ ਜਿਸ ਵਿਚ ਮਿਲਾਵਟ ਅਤੇ ਦੁੱਧ ਦੀ ਗੁਨਵੱਤਾ ਨੂੰ ਉਚੇਚੇ ਤੌਰ ਤੇ ਮਾਪਿਆ ਜਾਂਦਾਹੈ । ਇਸ ਇੰਡਸਟ੍ਰੀਅਲ ਵਿਜਿਟ ਦੀ ਅਗੂਵਾਈ ਸ੍ਰੀ. ਜੇ. ਐਸ. ਘੇੜਾ, ਮੁੱਖੀ ਵਿਭਾਗਈ.ਸੀ.ਈ., ਮਿਸ. ਪ੍ਰੀਤ ਕੰਵਲ, ਲ਼ੈਕਚਰਾਰ ਈ.ਸੀ.ਈ., ਮਿਸ. ਕ੍ਰਿਤੀਕਾ, ਲ਼ੈਕਚਰਾਰ ਈ.ਸੀ.ਈ.ਅਤੇ ਸ਼੍ਰੀ ਮਨੀਸ਼ ਸਚਦੇਵਾ, ਲ਼ੈਕਚਰਾਰ ਈ.ਸੀ.ਈ. ਨੇ ਕੀਤੀ। ਅਖੀਰ ਵਿੱਚ ਸਮੂਹ ਸਟਾਫ ਅਤੇਵਿਦਿਆਰਥੀਆਂ ਨੇ ਇੰਜ. ਰਾਜ ਕੁਮਾਰ, ਜਨਰਲ ਮੈਨੇਜਰ, ਇੰਜ. ਅਮਰਜੀਤ ਸਿੰਘ, ਮੈਨੇਜਰ,ਇੰਜ. ਅਜੇ ਅਤੇ ਮਿਸ. ਦਿਵਿਆ ਦਾ ਧੰਨਵਾਦ ਕੀਤਾ।ਇਹ ਦੌਰਾ ਬੱਚਿਆਂ ਲਈ ਬਹੁਤਫ਼ੳਮਪ;ਾਇਦੇਮੰਦ ਤੇ ਗਿਆਨ ਭਰਪੂਰ ਹੋ ਨਿਬੜਿਆ।