ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਕੰਪਿਊਟਰ ਸਾਇੰਸ ਅਤੇ ਆਈ। ਟੀ। ਵਿਭਾਗ
ਦੁਆਰਾ ਐਕਸਟੇਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ ਮੈਡਮ ਮੰਗਲਦੀਪ
ਅਸਿਸਟੈੈਂਟ ਪ੍ਰੋਫੈਸਰ , ਪੀ। ਜੀ। ਡਿਪਲ ਸਮਾਂ ਆਫ ਕੰਪਿਊਟਰ ਸਾਇੰਸ ਐਂਡ ਆਈ। ਟੀ। ਕੇ। ਸੀ। ਐਲ।
ਆਈ। ਐਮ। ਟੀ।) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਹ ਵਿਚਾਰ ਚਰਚਾ ਕੇ। ਸੀ। ਐਲ। ਆਈ। ਐਮ। ਟੀ।
ਆਉਟਰੀਚ ਸਗਰਾਮ ਦੇ ਅੰਤਰਗਤ ਆਯੋਜਨ ਕੀਤਾ ਗਿਆ। ਮੈਡਮ ਮੰਗਲਦੀਪ ਨੇ ਵਿਦਿਆਰਥਣਾਂ ਨੂੰ
ਕਲਾਊਡ ਕੰਪਿਉਟਿੰਗ ਅਤੇ ਮੋਬਾਈਲ ਐਪਲੀਕੇਸ਼ਨਜ਼ ਨੂੰ ਦਰਸਉਂਦਿਆਂ ਵਿਭਿੰਨ ਪ੍ਰਕਾਰ ਦੇ ਅਪਰੇਟਿੰਗ
ਸਿਸਟਮ ਅਤੇ ਪਰਜੈਕਟ ਦਾ ਸਫ਼ਲ ਅਨੁਪਾਤ ਅਥਵਾ ਸਿਸਟਮ ਡਿਵੈਲਪਮੈਂਟ ਲਾਇਫ ਸਾਇਕਲ ਦੀ ਵੀ ਜਾਣਕਾਰੀ
ਦਿੱਤੀ, ਕਾਲਜ ਦੇ ਪ੍ਰਿੰਸੀਪਲ ਡਾ। ਨਵਜੋਤ ਸਿੰਘ ਜੀ ਨੇ ਮੈਡਮ ਮੰਗਲਦੀਪਕੌਰ ਦਾ ਧੰਨਵਾਦ ਵਿਅਕਤ ਕਰਦਿਆਂ
ਕੰਪਿਊਟਰ ਸਾਇੰਸ ਤੇ ਆਈ ਦੀ ਵਿਭਾਗ ਦੇ ਮੁਖੀ ਮੈਡਮ ਡਾ। ਰਮਨਪ੍ਰੀਤ ਕੌਰ ਸਹਲੀ ਦੀ ਪ੍ਰਸਤੁਤ ਆਯੋਜਨ ਲਈ
ਸ਼ਲਾਘਾ ਕੀਤੀ।