ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਵਾਤਾਵਰਣ ਅਧਿਐਨ ਵਿਭਾਗ ਦੀ ਵਾਤਾਵਰਣ ਸੁਸਾਇਟੀ ਕਲਪ
ਵਰਿਕਸ਼ ਵੱਲੋਂ ਵਿਲੱਖਣ ਢੰਗ ਨਾਲ ਮਾਂ ਦਿਵਸ ਮਨਾਇਆ। ਇਸ ਦਿਵਸ ਨੂੰ ਮਨਾਉਂਦਿਆਂ ਕਾਲਜ ਦੀਆਂ ਵਿਦਿਆਰਥਣਾਂ
ਨੇ ਮਾਂ ਦੇ ਅਨੋਖੇ ਪਿਆਰ, ਧਿਆਨ ਕੁਰਬਾਨੀ, ਸ਼ਕਤੀ ਅਤੇ ਜੀਵਨ ਵਿੱਚ ਮਾਂ ਦੀ ਮਹੱਤਤਾ ਤੇ ਹੋਰ ਅਨੇਕਾਂ
ਪਹਿਲ ̈ਆਂ ਨੂੰ ਖ਼ ̈ਬਸ ̈ਰਤ ਢੰਗ ਨਾਲ ਕਾਰਡ ਬਣਾ ਕੇ ਕਲਾ ਦੇ ਰ ̈ਪ ਵਿੱਚ ਪ੍ਰਗਟਾਇਆ। ਵਿਦਿਆਰਥੀਆਂ ਨੇ ਇਹ ਕਾਰਜ
ਪ੍ਰਕਿਰਿਆ ਡਾ. ਮੁਕਤਾ ਚੰਮ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਪੀੜੇ ਚਾੜ੍ਹੀ ਗਈ, ਜੋ ਕਿ ਇੱਕ ਅਜਿਹੀ ਸ਼ਖæਸੀਅਤ ਹੈ ਜੋ
ਵਿਦਿਆਰਥਣਾਂ ਦੀ ਸੋਚ ਵਿਚ ਸਕਾਰਆਤਮਕਤਾ ਮਹਿਤਾ ਮਾਨਵ ਕਲਿਆਣ ਅਤੇ ਸਮਾਜ ਭਲਾਈ ਦੇ ਤੱਤਾਂ ਨੂੰ ਉਸਾਰਨ
ਵਿੱਚ ਵਿਸ਼ੇਸ਼ ਭ ̈ਮਿਕਾ ਨਿਭਾਉਂਦੀ ਆ ਰਹੀ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ
ਦੀ ਸਿਰਜਣਾਤਮਕ ਸ਼ਕਤੀ ਦੀ ਪ੍ਰਸੰਸਾ ਕੀਤੀ ਅਤੇ ਮਾਂ ਦਿਵਸ ਦੀ ਮੁਬਾਰਕਬਾਦ ਦਿੱਤੀ ਉਨ੍ਹਾਂ ਵਾਤਾਵਰਣ ਵਿਭਾਗ ਦੇ
ਮੁਖੀ ਡਾ. ਮੁਕਤਾ ਦੇ ਇਸ ਵਿਸ਼ੇਸ਼ ਉਪਰਾਲੇ ਲਈ ਸ਼ਲਾਘਾ ਕੀਤੀ ।