ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੁਆਰਾ “ਦਾ ਪਾਵਰ
ਟ ̈ ਪੁਆਇੰਟ” ਅਧੀਨ ਨਿਰਧਾਰਿਤ ਸਹਿ-ਪਾਠਕ੍ਰਮ ਲੜੀਵਾਰ ਗਤੀਵਿਧੀਆਂ ਜੋ ਕਿ ਮੌਜ ̈ਦਾ ਸਮੇਂ ਦੀ ਮੰਗ ਅਨੁਸਾਰ
ਵਿਦਿਆਰਥਣਾਂ ਦੇ ਮਾਨਸਿਕ ਪੱਧਰ ਅਤੇ ਨੈਤਿਕ ਪੱਧਰ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖ ਕੇ ਆਰੰਭੀਆਂ ਗਈਆਂ
ਹਨ ਅੱਜ ਇਸ ਲੜੀ ਦੀ ਪਹਿਲੀ ਗਤੀਵਿਧੀ ਆਨਲਾਈਨ ਐਜ ̈ਕੇਸ਼ਨ ਵਿਸ਼ੇ ਅਧਾਰਤ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ
ਆਨਲਾਈਨ ਮੁਕਾਬਲਾ ਕਰਵਾ ਕੇ ਨਪੇੜੇ ਚੜ੍ਹੀ। ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਆਨਲਾਈਨ ਐਜ ̈ਕੇਸ਼ਨ
ਦੇ ਅਨੇਕਾਂ ਪੱਖਾਂ ਸਬੰਧੀ ਆਪਣੇ ਵਿਚਾਰ ਪ੍ਰਗਟਾਏ। ਇਹ ਈ-ਵੈਂਟ ਕੰਪਿਊਟਰ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ
ਮੈਡਮ ਸ਼ਿਵਾਨੀ ਸੋਨੀ ਦੀ ਨਿਗਰਾਨੀ ਹੇਠ ਆਯੋਜਿਤ ਹੋਇਆ ਜੋ ਖæਾਸਕਰ ਸਮੈਸਟਰ ਦ ̈ਜਾ ਦੀਆਂ ਵਿਦਿਆਰਥਣਾਂ ਲਈ
ਸੀ। ਵਿਦਿਆਰਥਣਾਂ ਨੇ ਇਸ ਵਿੱਚ ਭਰਪ ̈ਰ ਉਤਸ਼ਾਹ ਤੇ ਲਗਨ ਨਾਲ ਭਾਗ ਲਿਆ। ਆਪਣੀ ਤਕਨੀਕੀ ਯੋਗਤਾ ਨੂੰ
ਦਰਸਾਉਂਦਿਆਂ ਉਨ੍ਹਾਂ ਖ਼ ̈ਬਸ ̈ਰਤ ਸਲਾਈਡਜæ ਦੀ ਪੇਸ਼ਕਾਰੀ ਕਰਕੇ ਵਿਸ਼ੇ ਨੂੰ ਗੰਭੀਰਤਾ ਤੇ ਪ੍ਰਭਾਵ ਪ ̈ਰਨ ਢੰਗ ਨਾਲ
ਸਮਝਾਇਆ। ਇਸ ਮੁਕਾਬਲੇ ਵਿੱਚ ਜੈਸਮੀਨ ਬੀ-ਵਾਕ ਸਮੈਸਟਰ ਦ ̈ਜਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ
ਬੀ. ਐੱਸ. ਸੀ. ਆਈ. ਟੀ. ਸਮੈਸਟਰ ਦ ̈ਜਾ ਦੀ ਵਿਦਿਆਰਥਣ ਗੁੰਜਣ ਨੇ ਦ ̈ਸਰਾ ਅਤੇ ਡੀ. ਸੀ. ਏ. ਸਮੈਸਟਰ ਦ ̈ਜਾ ਦੀ
ਵਿਦਿਆਰਥਣ ਲਗਨ ਤੀਸਰੇ ਸਥਾਨ ਤੇ ਰਹੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਜੇਤ ̈ ਵਿਦਿਆਰਥਣਾਂ ਨੂੰ
ਵਧਾਈ ਦਿੱਤੀ ਅਤੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥਣਾਂ ਦੀ ਪ੍ਰਸ਼ੰਸ਼ਾ ਵੀ ਕੀਤੀ। ਵਿਭਾਗ ਦੀ ਮੁਖੀ
ਮੈਡਮ ਡਾ. ਰਮਨ ਪ੍ਰੀਤ ਕੋਹਲੀ ਅਤੇ ਸਮ ̈ਹ ਸਟਾਫ ਮੈਡਮ ਅਮਨਪ੍ਰੀਤ ਕੌਰ, ਮੈਡਮ ਚੰਦਨਪ੍ਰੀਤ ਕੌਰ, ਮੈਡਮ ਰਿਤ ̈
ਰਾਏ ਅਤੇ ਮੈਡਮ ਗੁਰਲੀਨ ਦੀ ਲਗਨ ਭਰਪ ̈ਰ ਸ਼ਲਾਘਾ ਕੀਤੀ।