ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐੱਨ.ਸੀ.ਸੀ. (ਆਰਮੀ ਵਿੰਗ) ਅਤੇ ਐੱਨ.ਸੀ.ਸੀ. (ਏਅਰ ਵਿੰਗ) ਵਲੋ 73ਵਾ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਉਨ੍ਹਾˆ ਕੈਡਿਟਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਨੂੰ ਅਜ਼ਾਦੀ ਬੜੀਆ ਕੁਰਬਾਨੀਆˆ ਤੋˆ ਬਾਅਦ ਹਾਸਲ ਹੋਈ ਹੈ। ਲੱਖਾˆ ਲੋਕਾˆ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਸੰਘਰਸ਼ ਕੀਤਾ, ਹਜ਼ਾਰਾˆ ਨੇ ਜੇਲ੍ਹਾˆ ਵਿੱਚ ਆਪਣੀਆ ਜ਼ਿੰਦਗੀਆ ਖਤਮ ਕਰ ਲਈਆ ਅਤੇ ਸੈ ਕੜਿਆ ਨੇ ਫਾˆਸੀ ਦੇ ਰੱਸੇ ਚੁੰਮੇ। ਇਸ ਲਈ ਇਸ ਅਜ਼ਾਦੀ ਦੀ ਕਦਰ ਕਰਨੀ ਅਤੇ ਇਸਨੂੰ ਬਰਕਰਾਰ ਰੱਖਣਾ ਸਾਡਾ ਸਾਰਿਆ ਦਾ ਫਰਜ਼ ਹੈ। ਕੈਡਿਟਸ ਵਲੋˆ ਕਾਲਜ ਵਿੱਚ ਮਾਰਚ ਪਾਸਟ ਕੀਤਾ ਗਿਆ। ਸੀਨੀਅਰ ਕੈਡਿਟਸ ਅਮਿਤ ਸੈˆਗਰ ਤੇ ਤਨਵੀਰ ਸਿੰਘ ਨੇ ਇਸ ਮਾਰਚ ਪਾਸਟ ਦੀ ਅਗਵਾਈ ਕੀਤੀ। ਸਮਾਰੋਹ ਵਿਚ 150 ਐਨ.ਸੀ.ਸੀ. ਕੈਡੇਟਸ ਨੇ ਭਾਗ ਲਿਆ। ਇਸ ਮੌਕੇ ਕੈਡੇਟਸ ਨੇ ਪ੍ਰਣ ਲਿਆ ਕਿ ਉਹ ਆਪਣੀ ਜ਼ਿੰਦਗੀ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਮੇਸ਼ਾਂ ਪ੍ਰਤੀਬਧ ਰਹਿਣਗੇ। ਐਨ.ਸੀ.ਸੀ. ਦੇ ਵਿਦਿਆਰਥੀਆˆ ਨੂੰ ਦੇਸ਼ ਭਗਤਾˆ ਦੀਆˆ ਕੁਰਬਾਨੀਆˆ ਤੋˆ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਏਅਰ ਵਿੰਗ ਦੇ ਏ.ਐਨ.ਓ. ਪ੍ਰੋ. ਮਨਪ੍ਰੀਤ ਸਿੰਘ ਲਹਿਲ ਤੇ ਆਰਮੀ ਵਿੰਗ ਦੇ ਏ.ਐਨ.ਓ. ਡਾ. ਕਰਨਬੀਰ ਸਿੰਘ ਤੋˆ ਇਲਾਵਾ ਕਾਲਜ ਦੇ ਵੱਖ ਵੱਖ ਵਿਭਾਗਾˆ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਿਰ ਸਨ।