“ਲਾਇਲਪੁਰ ਖ਼ਾਲਸਾ ਕਾਲਜ ਵਿਮਨ, ਜਲੰਧਰ ਦੇ ਰੈੱਡ ਰਿਬਨ ਕਲੱਬ ਦੀਆਂ ਵਿਦਿਆਰਥਣਾਂ ਨੇ ਜਿਲ੍ਹਾਂ ਪੱਧਰੀ ਆਰ. ਆਰ. ਸੀ.
ਅਤੇ ਪੰਜਾਬ ਸਟੇਟਸ ਏਡਜ਼ ਸਪੋਸਾਇਟੀ ਦੇ ਨਾਲ ਮਿਲ ਕੇ ਕਰਵਾਏ ਗਏ ਕਲਾ ਮੁਕਾਬਲਿਆਂ ਵਿਚ ਭਾਗ ਲਿਆ। ਜੋ ਕਿ ਟ੍ਰਿਨਿੰਟੀ
ਕਾਲਜ ਜਲੰਧਰ ਵਿਚ 23 ਸਤੰਬਰ 2021 ਨੂੰ ਆਯੋਜਿਤ ਹੋਏ । ਇਹਨਾਂ ਮੁਕਬਲਿਆ ਵਿਚ ਕਾਲਜ ਦੀ ਵਿਦਿਆਰਥਣ ਨੇ ਪੋਸਟਰ
ਮੇਕਿੰਗ ਵਿਚ ਪਹਿਲਾ ਸਥਾਨ ਅਤੇ ਸਲੋਗਨ ਲੇਖਨ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ
ਵਿਦਿਆਰਥਣਾਂ ਫਾਈਨ ਆਰਟਸ ਵਿਭਾਗ ਦੀਆਂ ਸਨ। ਇਸ ਪ੍ਰਤੀਯੋਗਤਾ ਵਿਚ ਵਿਦਿਆਰਥਣਾਂ ਨੇ ਕਾਲਜ ਦੇ ਖਾਤੇ ਓਵਰ ਆਲ
ਦੂਸਰਾ ਸਥਾਨ ਦੀ ਟਰਾਫੀ ਦਰਜ ਕਰਾਈ। ਮੈਡਮ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਵਿਦਿਆਰਥਣਾ ਨੂੰ ਇਸ ਪ੍ਰਾਪਤੀ ਲਈ
ਵਧਾਈ ਦਿੱਤੀ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ਼ ਮੈਡਮ ਮਨੀਤਾ ਮੈਡਮ ਅਤੇ ਮਨਜੀਤ ਦੀ ਸ਼ਲਾਘਾ ਕੀਤੀ।