ਫਗਵਾੜਾ (ਸ਼ਿਵ ਕੋੜਾ)ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਅੱਜ ਫਗਵਾੜਾ ਅਤੇ ਵਧਾਇਕ ਵਲੋਂ ਅਲੱਗ ਅਲੱਗ ਤਿੰਨ ਵਾਰਡਾਂ ਵਿੱਚ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਰਾਜਾ ਗਾਰਡਨ ਭਗਤਪੁਰਾ ਕੀਰਤੀ ਨਗਰ ਵਿਚ ਇਕ ਕਰੋੜ 25 ਲੱਖ ਦੇ ਕੰਮ ਸ਼ੁਰੂ ਕਰਵਾਏ ਗਏ ਇਨ੍ਹਾਂ ਕੰਮਾਂ ਦੀ ਸੁਰੂਆਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਇਸ ਮੌਕੇ ਰਾਜਾ ਗਾਰਡਨ ਵਾਸੀਆਂ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪੰਜਾਬੀ ਸਿੰਗਰ ਫਿਰੋਜ਼ ਖਾਨ ਨੇ ਕਿਹਾ ਕਿ ਜਦੋਂ ਤੋਂ ਇਹ ਕਲੋਨੀ ਬਣੀ ਹੈ ਉਸ ਤੋਂ ਬਾਅਦ ਐਮ ਐਲ ਏ ਬਲਵਿੰਦਰ ਸਿੰਘ ਧਾਲੀਵਾਲ ਦੋ ਸਾਲਾਂ ਵਿੱਚ ਸੜਕਾਂ ਬਣਾਈਆਂ ਹਨ ਰਾਜਾ ਗਾਰਡਨ ਵਿੱਚ 80 ਫੀਸਦੀ ਸੜਕਾਂ ਦੋ ਸਾਲਾਂ ਵਿੱਚ ਹੀ ਬਣਈਆ ਹਨ ਅੱਜ ਜੋ ਬਾਕੀ ਰਹਦਈਆ ਸੜਕਾਂ ਹਨ ਉਹ ਵੀ ਬਣਨ ਲੱਗਈਆ ਹਨ ਰਾਜਾ ਗਾਰਡਨ ਕਲੌਨੀ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵੋਟਾਂ ਦੌਰਾਨ ਹਨ ਜਿੰਨੇ ਵੀ ਵਾਅਦੇ ਲੋਕਾਂ ਨਾਲ ਕੀਤੇ ਹੈ ਉਨ੍ਹਾਂ ਨੂੰ ਇੱਕ ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਪੂਰੇ ਫਗਵਾੜੇ ਵਿੱਚ ਕਿਤੇ ਵੀ ਕੋਈ ਟੁੱਟੀ ਸੜਕ ਜਾਂ ਕੱਚੀ ਸੜਕ ਨਹੀਂ ਰਹਿਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੇ ਕਾਰਨ ਕੰਮ ਵਿੱਚ ਦੇਰੀ ਜ਼ਰੂਰ ਹੋਈ ਹੈ ਲੇਕਿਨ ਇਸ ਦੇ ਰਿਲੀਜ਼ ਤੋਂ ਬਾਅਦ ਹੁਣ ਕੰਮ ਜ਼ੋਰਾਂ ਤੇ ਚਲ ਰਿਹਾ ਹੈ ਅਤੇ ਸਰਕਾਰ ਵੱਲੋਂ ਫ਼ੰਡਾਂ ਦੀ ਵੀ ਕੋਈ ਘਾਟ ਨਹੀਂ ਹੈ ਇਸ ਕਰਕੇ ਜਲਦ ਹੀ ਸਾਰੀਆਂ ਸੜਕਾਂ ਤੇ ਨਵੀਆਂ ਜਾਣਗੇਫਰੋਜ ਖਾਨ ਜਤਿੰਦਰ ਸਿੰਘ ਘੁੰਮਣ ਪ੍ਰੀਤਮ ਸਿੰਘ ਨਰਿੰਦਰ ਸਿੰਘ ਗੋਲਡੀ ਹਰਮੇਸ਼ ਸੰਧੂ ਬਲਜੀਤ ਸਿੰਘ ਉਬੀ ਸੁਖਮਿੰਦਰ ਕੌਰ ਉਬੀ ਨਿਰਮਲਾ ਦੇਵੀ ਕੁਲਵਿੰਦਰ ਸਿੰਘ ਚੱਠਾ, ਪਵਿੱਤਰ ਸਿੰਘ ਰਾਜ ਕੁਮਾਰ ਸੰਜੀਵ ਬੁੱਗਾ ਬਲਾਕ ਪ੍ਰਧਾਨ ਗੁਰਜੀਤ ਵਾਲੀਆਂ, ਬੋਬੀ ਵਹੋਰਾ ਸੁਖਪਾਲ ਚਾਚੋਕੀ, ਗੁਰਦਿਆਲ ਕੋਟਰਾਨੀ ਆਦਿ ਮੌਜੂਦ ਸਨ