ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨਅਤੇ ਟਰੱਸਟ ਰਜਿ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਤੇ ਸਾਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋਫੈਸਰ ਅਰਵਿੰਦ ਨਾਲ ਮੀਟਿੰਗ ਹੋਈ ।ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼੍ਰੋਮਣੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਚੇਅਰ ਸਥਾਪਿਤ ਕਰਵਾਉਣ ਲਈ ਵਿਚਾਰ ਕਰਦੇ ਹੋਏ ।ਸ਼ਖੇਪ ਵਿੱਚ ਜੀਵਨੀ ਦੀ ਪੁਸਤਕ ਭੇਟ ਕਰਦੇ ਹੋਏ ।