ਜਲੰਧਰ : ਸਤਿਗੁਰੂ ਰਵਿਦਾਸ ਧਾਮ ,ਦਾ ਮੰਡੀ ਜਲੰਧਰ ਵਿਖੇ ਵੱਖ -ਵੱਖ ਕਾਲਜਾਂ ਦੇ ਵਿਦਿਆਰਥੀਆਂ ਇਕੱਠੇ ਹੋਏ ਜਿਸ ਵਿਚ ਵਿਦਿਆਰਥੀਆਂ ਨੇ ਕਾਲਜਾਂ ਵਲੋਂ ਵੱਧ ਫੀਸ ਲੈਣ ਦਾ ਵਿਰੋਧ ਕੀਤਾ। ਅਤੇ ਪੰਜਾਬ ਸਰਕਾਰ ਅਤੇ ਕੈਂਦਰ ਸਰਕਾਰ ਖਿਲਾਫ ਨਾਰੇ ਬਾਜੀ ਕੀਤੀ ਗਈ ਅਤੇ ADMINISTRATION ਨੂੰ 1 ਘੰਟੇ ਦਾ ਸਮਾਂ ਦਿਤਾ ਗਿਆ ਅਤੇ ਗੁਰੂ ਧਾਮ ਦੇ ਵੱਡੇ ਇਕੱਠ ਵਿਚ ਵਿਦਿਆਰਥੀਆਂ ਨੇ ਮਾਰਚ ਕੱਡੀਆ ਜਿਸ ਵਿਚ ਸਿੱਖਿਆ ਮਾਫੀਆ ਖਿਲਾਫ ਨਾਰੇਬਾਜੀ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਕਾਲਜਾਂ ਦਾ ਕੜਾ ਵਿਰੋਧ ਕੀਤਾ ਇਸ ਮੌਕੇ SDM-2 ਰਾਹੁਲ ਸਿੱਧੂ ਜੀ ਅਤੇ ਬਲਕਾਰ ਸਿੰਘ (ADCP -2) Legal ਵੀ ਪੁਹੰਚੇ ਇਸ ਮੌਕੇ ਦੀਪਕ ,ਨਵਦੀਪ ਅਤੇ ਪਰਵੇਸ਼ ਮੱਟੂ ਨੇ ਸਟੇਜ ਦਾ ਸੰਚਾਲਨ ਕੀਤਾ ਇਸ ਮੌਕੇ ਵਿਦਿਆਰਥੀ ਸਾਥੀ ਪ੍ਰੀਤ ਕੁਮਾਰ ਜੱਸਲ ,ਸੇਮ ਪ੍ਰਕਾਸ਼ ਮੌਜੂਦ ਸਨ।