ਮੋਹਤ ਦੰਦ ਪੌਲੀਟੈਕਨਿਕ ਕਾਲਜ ਜਲੰਧਣ ਦੇ ਵਰਕਸ਼ਾਪ ਵਿਭਾਗ ਦੇ ਸੁਪਤੜੈਂਟ ਸ. ਸੁਰਜੀਤ ਸਿੰਘ ਦਾ ਵਿਦਾਇਗੀ ਸਮਾਰੋਹ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਇਆ। ਜਿਸ ਵਿੱਚ ਕਾਲਜ ਦੇ ਸਟਾਫ ਨੇ ਸਰਕਾਰ ਦੀਆਂ ਕੈਂਵਿਡ-19 ਦੀ ਹਦਾਇਤਾਂ ਅਨੁਸਾਰ ਭਾਗ ਲਿਆ। ਪ੍ਰਿੰਸੀਪਲ ਭਾ. ਜਗਰੂਪ ਸਿੰਘ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਨੇ 27 ਸਾਲ ਇਸ ਕਾਲਜ ਨੂੰ ਸੇਵਾਵਾਂ ਦਿੱਤੀਆਂ ਤੇ ਆਪਣੀ ਡਿਉਣੀ ਪੂਰੀ ਮੇਹਨਤ, ਇਮਾਨਦਾਰੀ, ਲਗਨ ਤੇ ਤਨਦੇਰੀ ਨਾਲ ਨਿਭਾਈ। ਵਿਭਾਗ ਮੁੱਖੀਆਂ ਨੇ ਉਹਨਾਂ ਦੇ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਮੂਹ ਵਿਭਾਗਾਂ ਨੇ ਉਹਨਾਂ ਨੂੰ ਪਿਆਰ ਦੀ ਭੇਂਟ ਵਜੋਂ ਗਿਫਟ ਦਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੋ ਸਟਾਫ ਨੇ ਉਹਨਾਂ ਨੂੰ ਸਮਰਿਤੀ ਢਿੰਨ ਤੋ ਹੌਰ ਗਿਫਟ ਦੇ ਕੋ ਸਨਮਾਨਿਤ ਕੀਤਾ। ਇਸ ਪਾਰਟੀ ਵਿੱਚ ਉਹਨਾਂ ਦੀ ਧਰਮਪਤਨੀ ਤੋ ਉਹਨਾਂ ਦੇ ਝੱਚੇ ਵੀ ਸ਼ਾਮਿਲ ਹੌਏ। ਜਹਾਂ ਨੂੰ ਵੀ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਸਟਾਫ ਵਲੋਂ ਸ. ਤਰਲੈਂਕ ਸਿੰਘ ਦੀ ਅਗਵਾਈ ਵਿੱਚ ਵਿਦਾਇਗੀ ਸਮਾਰੌਂਹ ਬਰੁਤ ਹੀ ਸ਼ਾਨਦਾਰ ਢੰਗ ਲ ਕੀਤਾ ਗਿਆ। ਸਮਾਵੋਹ ਦੀ ਮੰਦ ਸੰਦਾਲਨ ਹਰਵਿੰਦਰ ਲਿੰਘ ਨੇ ਝਹੁਤ ਹੀ ਸੁਢੱਜੇ ਢੰਗ ਨਾ ਰ ਸਿੰਘ, ਡਾ. ਸੰਜੇ ਬਾਂਸਲ, ਡਾ. ਕਪਿਲ ਉਹਰੀ, ਕੀਤਾ। ਇਸ ਪ੍ਰੈਗਰਾਮ ਵਿੱਚ ਦਿਲ ੜੀ ਤਫਲੌਕ ਲਿੰਘ, ਲੀ ਹਫਵਿੰਦਤ ਲਿੰਘ, ਦੁਤਗੇ਼ ਕੁਮਾਫ ਅਤੇ ਹੌਵ ਸਟਾਫ ਸ਼ਾਮਿਲ ਹੋਏ। ਸ. ਸੁਰਜੀਤ ਸਿੰਘ ਨੇ ਅੰਤ ਵਿੱਦ ਆਪਣੇ ਵਿਦਾਰ ਰੱਖ ਤੇ ਕਾਲਜ ਨੂੰ 11,000/- ਰੁਪਏ ਆਪਣੇ ਕੌਲੋ ਦਾਨ ਦਿੱਭੇ।