ਜਲੰਧਰ -( )- ਇਸ ਸਾਲ ਵੀ ਸੈਂਟ ਥਾਮਸ ਸਕੂਲ ਦਾ 10ਵ ਦਾ ਨਤਿਜਾ ਸੌ ਫੀਸਦੀ ਰਿਹਾ। 2019-20 ਦੇ ਬੈਚ ਵਿੱਚ 28 ਵਿਦਿਆਰਥੀਆਂ ਨੇ 10 ਵ ਦੀ ਪ੍ਰਖਿਆ ਦਿੱਤੀ ਸੀ। ਸਕੂਲ ਵਿੱਚੋ ਦੀਪਿਕਾ ਤੁੰਗ 87.2 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਅੰਕਿਤ ਕੁਮਾਰ 87, ਐਸ਼ਵੀਨ 84.8 , ਗਰਵਿਤ ਗਾਬਾ 81.8 ਸ਼ੈਰੋਨ ਗਿੱਲ 81.6 ਹਰਲੀਨ ਕੋਰ81.6 ਫੀਸਦੀ ਅੰਕ ਹਾਸਿਲ ਕਰਕੇ ਸਕੂਲ ਦਾ ਨਾ ਰੋਸ਼ਨ ਕੀਤਾ। ਸੈਂਟ ਥਾਮਸ ਸਕੂਲ ਦੇ ਪਿ੍ਰੰਸੀਪਲ ਕਾਮਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 22 ਵਿਦਿਆਰਥੀਆਂ ਨੇ 75 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ। ਨਾਲ ਹੀ ਉਨ੍ਹਾਂ ਅਧਿਆਪਕਾਂ ਅਤੇ ਪਰਿਵਾਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।-(ਫੋਟੋ ਨਾਲ ਨੱਥੀ )