ਜਲੰਧਰ : ਸ੍ਰੀ ਮਾਨ ਸੰਤ ਲਾਲ ਸਿੰਘ ਜੀ ਦੀ 42ਵੀਂ ਸਲਾਨਾ ਬਰਸੀ ਮਿਤੀ 16 ਮਾਰਚ 2020 ਨੂੰ ਨਿਰਮਲ ਕੁਟੀਆਂ ਸੀਚੇਵਾਲ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਜਿਸ ਵਿਚ ਵੱਖ ਵੱਖ ਇਲਾਕਿਆਂ ਤੋਂ ਸੰਤ-ਮਹਾਪੁਰਖ ਸ਼ਾਮਿਲ ਹੋਣਗੇ। ਸੋ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ।